Tue, 16 Jun 2026
Post Details

ਜਿਲਾ ਕਾਂਗਰਸ ਕਮੇਟੀ ਸ਼ਹਿਰੀ ਵਲੋ ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ

ਅੱਜ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਵਲੋ ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ ।ਇਸ ਮੌਕੇ ਤੇ ਕਾਂਗਰਸੀ ਅਹੁਦੇਦਾਰਾਂ ਤੇ ਵਰਕਰਾਂ ਵਲੋ ਜਮ ਕੇ ਮੁਖ ਮੰਤਰੀ ਦੇ ਖਿਲਾਫ ਜਮ ਕੇ ਨਾਅਰੇਬਾਜੀ ਕੀਤੀ ਗਈ । ਇਸ ਮੌਕੇ ਤੇ ਬੋਲਦਿਆਂ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ
ਨੇ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਦੀ ਸਰਕਾਰ ਝੂਠਿਆਂ ਦੀ ਸਰਕਾਰ ਹੈ, ਇਨਾਂ ਦੇ ਮੁਖ ਮੰਤਰੀ ਤੇ ਚੁਣੇ ਹੋਏ ਨੁਮਾਇੰਦੇ ਸ਼ਰੇਆਮ ਝੂਠੇ ਬੋਲ ਰਹੇ ਹਨ ਆਮ ਜਨਤਾ ਦਾ ਕੋਈ ਕੰਮ ਨਹੀ ਹੋ ਰਿਹਾ ਹੈ । ਆਰ.ਟੀ. ਦਫਤਰ ਜਲੰਧਰ ਵਿਚ ਲਗਭਗ 20,000 ਲਾਇਸੈਂਸ ਤੇ ਆਰ.ਸੀ ਦੀਆਂ ਫਾਇਲਾਂ ਪੈਡਿੰਗ ਪਈਆ ਹਨ ਜਿਸ ਦਾ ਰਿਕਾਰਡ ਜਲਦ ਹੀ ਲਿਮਕਾ ਬੁਕ ਵਿਚ ਦਰਜ ਹੋਣ ਜਾ ਰਿਹਾ ਹੈ । ਪੰਜਾਬ ਸਰਕਾਰ ਆਪ ਦੇ ਦੁਆਰ ਜੋ ਕੈਂਪ ਲਗਾਏ ਜਾ ਰਹੇ ਹਨ ਉਨਾਂ ਕੈਂਪਾਂ ਵਿਚ ਕੋਈ ਕੰਮ ਨਹੀ ਹੋ ਰਿਹੲ ਇਹ ਸਿਰਫ ਲੋਕਾਂ ਨੂੰ ਕੈਂਪਾਂ ਤੇ ਬੁਲਾ ਕੇ ਫੋਟੋ
ਸ਼ੈਸ਼ਨ ਕੀਤਾ ਜਾ ਰਿਹਾ ਹੈ । ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਸਟੇਜਾਂ ਤੇ ਭਾਸ਼ਨ ਦਿੰਦੇ ਹਨ ਕਿ ਲੋਕਾਂ ਦੇ ਕੰਮ ਘਰਾਂ ਵਿਚ ਹੀ ਹੋਣਗੇ, ਲੋਕਾਂ ਨੂੰ ਦਫਤਰਾਂ ਦੇ ਚਕਰ ਨਹੀ ਲਗਾਉਣੇ ਪੈਣਗੇ ਪਰ ਅੱਜ ਵੀ ਲੋਕ ਦਫਤਰਾਂ ਵਿਚਚੱਕਰ ਲਗਾਉਣ ਲਈ ਮਜਬੂਰ ਹਨ । ਦਫਤਰਾਂ ਵਿਚ ਆ ਕੇ ਵੀ ਕੋਈ ਨਹੀ ਮਿਲਦਾ । ਆਰ.ਟੀ.ੳ ਦਫਤਰਾਂ ਦੀਆਂ ਖਿੜਕੀਆਂ ਬੰਦ ਪਈਆਂ ਹਨ । ਲੋਕ ਕਲਰਕਾਂ ਨੂੰ ਲਭਦੇ ਫਿਰਦੇ ਹਨ । ਅੱਜ ਤਕ ਕਿਨੀਆਂ ਸਰਕਾਰਾਂ ਆਈਆਂ ਪਰ ਇਹ ਇਤਿਹਾਸ ਹੈ ਕਿ ਕੋਈ ਅਫਸਰ ਲਗਣ ਨੂੰ ਤਿਆਰ ਨਹੀ । ਜਲੰਧਰ ਵਰਗੇ ਵਡੇ ਜਿਲੇ ਵਿਚbਪਕੇ ਤੌਰ ਤੇ ਆਰ.ਟੀ.ੳ ਦੀ ਨਿਯੁਕਤੀ ਹੋਣੀ ਚਾਹੀਦੀ ਹੈ । ਵਾਧੂ ਚਾਰਜ ਦੇ ਕੇ ਚਲਾਏ ਜਾ ਰਹੇ ਕੰਮਾਂ ਨਾਲ ਲੋਕਾਂbਦੇ ਕੰਮ ਪ੍ਰਭਾਵਿਤ ਹੁੰਦੇ ਹਨ । ਜਲਦ ਤੋ ਜਲਦ ਜਲੰਧਰ ਜਿਲੇ ਵਿਚ ਪੱਕੇ ਤੋਰ ਤੇ ਆਰ.ਟੀ.ੳ ਦੀ ਨਿਯੁਕਤੀ ਕੀਤੀ ਜਾਵੇ । ਪੰਜਾਬ ਦੇ ਮੁਖ ਮੰਤਰੀ ਕਹਿੰਦੇ ਹਨ ਕਿ ਪੰਜਾਬ ਵਿਚੋ ਭ੍ਰਿਸ਼ਟਾਚਾਰ ਖਤਮ ਹੋ ਚੁਕਾ ਆਰ.ਟੀ.ੳ ਦਫਤਰ ਜਲੰਧਰ ਵਿਚ ਭ੍ਰਿਸ਼ਟਾਚਾਰ ਦਾ ਬੋਲ ਬਾਲਾ ਹੈ । ਇਸ ਮੌਕੇ ਤੇ ਪਰਮਜੋਤ ਸਿੰਘ ਸ਼ੈਰੀ ਚਢਾਸੀਨੀਅਰ ਉਪ ਪ੍ਰਧਾਨ ਜਿਲਾ ਕਾਂਗਰਸ, ਪ੍ਰੇਮ ਨਾਥ ਦਕੋਹਾ, ਰਾਜੇਸ਼ ਜਿੰਦਲ ਟੋਨੂੰ, ਨਰੇਸ਼ ਵਰਮਾ, ਸੰਗਰ, ਰਵਿੰਦਰ ਸਿੰਘ ਲਾਡੀ, ਗੁਰਜੀਤ ਸਿੰਘ ਕਾਹਲੋ, ਰਣਦੀਪ ਸੰਧੂ, ਰਾਜੂ ਅੰਬੇਢਕਰ, ਰਾਕੇਸ਼ ਕੁਮਾਰ,ਜਗਜੀਤ ਸਿੰਘ ਜੀਤਾ, ਸੰਜੂ ਅਰੋੜਾ, ਜਗਦੀਸ਼ ਦਕੋਹਾ, ਵਿਜੇ ਦਕੋਹਾ ਡਾ ਜਸਲੀਨ ਸੇਠੀ, ਜਗਦੀਸ਼ਸਮਰਾਏ, ਤਰਸੇਮ ਲਖੋਤਰਾ, ਬਿਸ਼ਮਬਰ ਕੁਮਾਰ, ਨਰਿੰਦਰ ਪਹਿਲਵਾਨ, ਵਿਸ਼ਾਲ ਵਰਮਾ, ਲਛਮਣ ਮਹੇ, ਸੁਖਵਿੰਦਰ ਸੂਚੀ ਪਿੰਡ, ਜਤਿੰਦਰ ਜੋਨੀ, ਮੁਨੀਸ਼ ਪਾਹਵਾ, ਸੁਦੇਸ਼ ਕੁਮਾਰ ਯਸ਼ ਪਾਲ,ਬ੍ਰਹਮ ਦੇਵ ਸਹੋਤਾ .ਮੁਕੇਸ਼ ਗਰੋਵਰ, ਗੁਰਕ੍ਰਿਪਾਲ ਭਟੀ, ਸੰਜੇ ਸੋਨਕਰ, ਮੋਹਿਤ ਸ਼ਰਮਾ ਭਾਰਤ ਭੂਸ਼ਨ, ਮਦਨ ਲਾਲ ਨਾਹਰ ਰਾਜਨ, ਸੁਖਜਿੰਦਰ ਪਾਲ ਮਿੰਟੂ, ਮਨੀ ਧੀਰ, ਡਾ ਸ਼ਸ਼ੀ ਕਾਂਤ, ਨਵਦੀਪ ਜਰੇਵਾਲ, ਰਣਜੀਤ ਰਾਣੋ ਗੁਰਮੀਤ ਜਸੀ, ਸ਼ਬਨਮ, ਆਸ਼ਾ ਰਾਣੀ, ਮਨਦੀਪ ਕੌਰ, ਰਜਨੀ ਬਾਲਾ, ਬਲਵੀਰ ਕੋਰ, ਹੁਸਨ ਲਾਲ ਮੋਤੀ ਬਾਗ, ਰਾਜੂ ਬੇਅੰਤ ਨਗਰ ਅਮਨ ਧੰਨੋਵਾਲੀ, ਰਾਹੁਲ, ਡਾ ਸੁਰਿੰਦਰ ਕਲਿਆਣ, ਗੌਤਮ ਖੋਸਲਾ, ਦੀਪਕ ਟੇਲਾ, ਰਵੀ ਬਗਾ, ਜਗਮੋਹਨ ਛਾਬੜਾ, ਹਰਪਾਲ ਮਿੰਟੂ, ਅਜੀਤ, ਹਰਜੀਤ ਸਿੰਘ, ਰਵਿੰਦਰ ਰਵੀ ਮੌਜੂਦ
ਸਨ ।

Views: 56

Comments & Discussions

Be the first to comment on this article!



Latest News

Number of Visitors - 167346