Tue, 16 Jun 2026
Post Details

ਕਾਂਗਰਸੀ ਵਰਕਰ ਇਮਾਨਦਾਰੀ ਨਾਲ ਪਾਰਟੀਦਾ ਸਾਥ ਦੇਣ ਅਤੇ ਪਾਰਟੀ ਨੂੰ ਚੰਗੇ ਵਰਕਰਾਂ ਨੂੰ ਅੱਗੇ ਆਊਣ ਦਾ ਮੋਕਾ ਦੇਣਾ ਚਾਹਿਦਾ ਹੈ : ਕਰਨ ਸੋਨੀ 

ਅੱਜ ਮਿਤੀ 04 ਅਪ੍ਰੈਲ (ਵਿਕਰਾਂਤ ਮਦਾਨ) ਡਾਕਟਰ ਕਰਨ ਸੋਨੀ ਕੋਆਡੀਨੇਟਰ ਹਲਕਾ ਜਲੰਧਰ ਕੈਂਟ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਬੁਲਾਰੇ ਡਾ. ਕਰਨ ਸੋਨੀ ਨੇ ਨੌਜਵਾਨਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਤੁਹਾਨੂੰ ਲੋਕਾਂ ਨੂੰ ਚੰਗੇ ਭਵਿੱਖ ਲਈ, ਕਾਂਗਰਸ ਪਾਰਟੀ ਸਾਥ ਦੇਣਾ ਚਾਹੀਦਾ ਹੈ| 

     ਲੋਕਾਂ ਲਈ ਮਹਿੰਗਾਈ ਨੌਕਰੀ, ਚੰਗੀ ਸਿਹਤ, ਬੱਚਿਆਂ ਦੇ ਭਵਿੱਖ ਦੀ ਭਾਜਪਾ ਸਰਕਾਰ ਵਿੱਚ ਕੇਈ ਗਾਰਂਟੀ ਨਹੀਂ , ਸਾਨੂੰ ਧਰਮ ਦੇ ਮੁੱਦਿਆਂ ਤੋਂ ਉੱਤੇ ਉਠ ਕੇ ਇਨਸਾਨੀਅਤ. ਪ੍ਰੇਮ , ਸੇਵਾ ਭਾਵ ਅਤੇ ਬੱਚਿਆਂ ਦੇ ਭਵਿੱਖ ਦਾ ਚਿੰਤਨ ਕਰਦੇ ਹੋਏ ਕਾਂਗਰਸ ਵੱਲੋਂ 75 ਸਾਲਾਂ ਦੇ ਕੀਤੇ ਹੋਏ ਵਿਕਾਸ ਨੂੰ ਦੇਖਦੇ ਹੋਏ ਆਊਣ ਵਾਲੇ ਲੇਕ ਸਭਾ ਚੋਣਾ ਵਿਚ ਭਾਰੀ ਬਹੁਅਤ ਨਾਲ ਕਾਂਗਰਸ ਪਾਰਟੀ ਨੂੰ ਜਿਤਾ ਕੇ ਅੱਗੇ ਲਿਆਉਣਾ ਚਾਹੀਦਾ ਹੈ। 

ਉਹਨਾਂ ਨੇ ਅਪੀਲ ਕੀਤੀ ਕਿ ਸਾਨੂੰ ਆਪਣੇ ਸਵਾਰਥ ਅਤੇ ਗਿੱਲੇ ਸ਼ਿਕਵੇ ਛੱਡ ਕੇ ਪਾਰਟੀ ਦੇ ਚੰਗੇ ਵਰਕਰਾਂ ਅਤੇ ਲੀਡਰਾਂ ਨੂੰ ਅੱਗੇ ਕਰਕੇ ਉਹਨਾਂ ਦੀ ਹੌਸਲਾ ਅਫਜ਼ਾਈ ਕਰਕੇ ਊਹਨਾ ਸੇਵਾ ਦਾ ਮੋਕਾ ਦੇਣਾ ਚਾਹੀਦਾ ਹੈ।

Views: 129

Comments & Discussions

Be the first to comment on this article!



Latest News

Number of Visitors - 167352