Fri, 31 Jul 2026
G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਮਿੱਠਾਪੁਰ ਨੇ ਨਕੋਦਰ ਨੂੰ 5-0 ਚੌ ਹਰਾ ਕੇ ਜਿਤਿਆ ਫੁਟਬਾਲ ਟੁਰਨਾਮੈਂਟ ।

ਜਲੰਧਰ ਅੱਜ 07 ਅਪ੍ਰੈਲ (ਵਿਕ੍ਹਾਂਤ ਮਦਾਨ) :ਮਿਠਾਪੁਰ ਫ਼ੁਟਬਾਲ ਗਰਾਊਂਡ ਵਿੱਚ ਯੂਥ ਸਪੋਰਟਸ ਫ਼ੁਟਬਾਲ ਕਲੱਬ ਵੱਲੋਂ ਕਰਵਾਏ ਜਾ ਰਹੇ 3 ਦਿਨਾਂ ਦੇ 7 ਏ ਸਾਇਟ ਫ਼ੁਟਬਾਲ ਟੂਰਨਾਮੈਂਟ ਦਾ ਅੱਜ ਸਮਾਪਨ ਹੋਇਆ ਜਿਸ ਦੇ ਮੁੱਖ ਮਹਿਮਾਨ ਵਜੋਂ ਪਦਮ ਸ਼੍ਰੀ ਸਰਦਾਰ ਪਰਗਟ ਸਿੰਘ ਐਮ.ਐਲ. ਏ ਜਲੰਧਰ , ਨੇ ਸ਼ਮੁਲਿਅਤ ਕੀਤੀ, ਵਜੋਂ ਕੀਤੀ ਉਹਨਾਂ ਨਾਲ ਵਿਸ਼ੇਸ਼ ਮਹਿਮਾਨ ਵਜੋਂ ਏਜੀਆਈ ਦੇ ਐਮ.ਡੀ ਸ. ਸੁਖਦੇਵ ਸਿੰਘ, ਵਰਿੰਦਰ ਸਿੰਘ, ਬਲਰਾਜ ਠਾਕੁਰ ਸਾਬਕਾ ਜਿਲਾ ਪ੍ਰਧਾਨ ਕਾਂਗਰਸ ਜਲੰਧਰ ਸ਼ਹਿਰੀ , ਹਰਤਾਜ ਸਿੰਘ ਆਦ ਸ਼ਾਮਿਲ ਹੋਏ ।

ਟੁਰਨਾਮੈਂਟ ਵਿੱਚ 27 ਟੀਮਾਂ ਹਿਸਾ ਲਿਆ । ਮੁਖ ਮਹਿਮਾਨ ਦਾ ਫਾਇਨਲ ਚ ਪਹੁੰਚੀ ਦੋਨਾ ਟੀਮਾਂ ਨਾਲ ਤਾਰੁਫ ਕਰਵਾਇਆ ਗਿਆ । ਸੀਨੀਅਰ ਟੀਮ ਦਾ ਫਾਇਨਲ ਮੁਕਾਬਲਾ ਮਿਠਾਪੁਰ ਅਤੇ ਨਕੋਦਰ ਵਿਚਕਾਰ ਜਿਸ ਵਿੱਚ ਇੱਕ ਤਰਫ਼ਾਂ ਮੁਕਾਬਲੇ ਵਿੱਚ ਮਿਠਾਪੁਰ ਦੀ ਟੀਮ ਨੇ ਨਕੋਦਰ ਦੀ ਟੀਮ ਨੁੰ 5-0 ਨਾਲ ਹਰਾ ਕੇ ਚੁਰਨਾਮੈਂਟ ਦੇ ਜੇਤੂ ਰਹਿ।

 ਇਸ ਮੌਕੇ ਤੇ ਦਵਿੰਦਰ ਸਿੰਘ ਭੋਲ਼ੁ , ਜਗਦੀਪ ਸਿੰਘ ਪਾਵਰ, ਤਲਵਿੰਦਰ ਸਿੰਘ , ਡਾ. ਐਸ. ਰਿਟਾਰਿਡ ਸ਼ੁਰਜੀਤ ਸਿੰਘ,, ਬਲਦੇਵ ਸਿੰਘ ਦੇਵ, ਮਨਰਾਜ ਸਿੰਘ, ਹਰਬੰਸ ਸਿੰਘ ਬੰਸਾਂ , ਕੁਜੀਤ ਭੱਲਾ , ਨਰਿੰਦਰ ਸ਼ਰਮਾ.ਰਾਜਾ ਸੰਧੁ, ਆਦ ਮੋਜੁਦ ਸਨ ਲੈਂਬਰ ਸਿੰਘ, ਹਰਵਿੰਦਰ ਸਿੰਘ। ਸ਼ੇਰ ਗਿੱਲ , ਗੋਲਾ ਮਿੱਠਾਪੁਰ,ਜਗਦੀਪ ਪਵਾਰ ਆਦ ਮੋਜੁਦ ਸਨ ,।

Comments

No comments yet.



Latest News

Number of Visitors - 188303