Tue, 16 Jun 2026
Post Details

ਲੋਕ ਸਭਾ ਚੋਣਾਂ: ਸ਼੍ਰੋਮਣੀ ਅਕਾਲੀ ਦਲ ਨੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ 

 

:ਜਲੰਧਰ ਰਿਪੋਰਟ (ਵਿਕਰਾਂਤ ਮਦਾਨ) 13 ਅਪ੍ਰੈਲ : ਸ਼੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ਚੋਣਾਂ 2024 ਲਈ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ 7 ਆਗੂਆਂ ਨੂੰ ਮੈਦਾਨ ਵਿੱਚ ਉਤਾਰਿਆ ਹੈ।

ਵੇਰਵਾ:-

1. ਦਲਜੀਤ ਸਿੰਘ ਚੀਮਾ-ਗਰਦਾਸਪੁਰ. 

2. ਪ੍ਰੇਮ ਸਿੰਘ ਚੰਦੂਮਾਜਰਾ - ਸ੍ਰੀ ਆਨੰਦਪੁਰ ਸਾਹਿਬ, 

3. ਐਨ .ਕੇ. ਸ਼ਰਮਾ - ਪਟਿਆਲਾ , 

4. ਅਨਿਲ ਜੋਸ਼ੀ - ਸ੍ਰੀ ਅੰਮ੍ਰਿਤਸਰ ਸਾਹਿਬ, 

5. ⁠ਬਿਕਰਮਜੀਤ ਸਿੰਘ ਖ਼ਾਲਸਾ ਸ੍ਰੀ ਫਤਿਹਗੜ੍ਹ ਸਾਹਿਬ, 

  6.ਰਾਜਵਿੰਦਰ ਸਿੰਘ - ਫਰੀਦਕੋਟ, 

7. ਸਰਦਾਰ ਇਕਬਾਲ ਸਿੰਘ ਝੁੰਦਾ -ਸੰਗਰੂਰ

Views: 51

Comments & Discussions

Be the first to comment on this article!



Latest News

Number of Visitors - 167356