Tue, 16 Jun 2026
Post Details

ਰਜਿੰਦਰ ਬੇਰੀ ਨੇ ਲੋਕਾਂ ਨੂੰ ਵੋਟ ਮੰਗਣ ਆਉਣ ਵਾਲਿਆਂ ਤੋਂ ਉਹਨਾਂ ਦੇ ਕੰਮਾਂ ਦਾ ਹਿਸਾਬ ਮੰਗਣ ਲਈ ਕਿਹਾ

ਜਲੰਧਰ (ਵਿਕਰਾਂਤ ਮਦਾਨ) 16 ਅਪ੍ਰੈਲ 24:-ਸਾਬਕਾ ਵਿਧਾਇਕ ਅਤੇ  ਪ੍ਰਧਾਨ  ਕਾਂਗਰਸ ਕਮੇਟੀ ਜਿਲਾ ਜਲੰਧਰ ਰਜਿੰਦਰ ਬੇਰੀ ਨੇ ਸਬਕਾ ਸੀ.ਐਮ.ਚਰਨਜੀਤ ਚੰਨੀ ਦਾ ਕਾਂਗਰਸ ਭਵਨ ਵਿਚ ਸਵਾਗਤ ਕਰਦੇ ਹਾਂ ਕੇਹਾ ਕੇ ਚੰਨੀ ਜੀ ਜੋ ਵੀ ਜਨਤਾ ਦੇ ਕੰਮ ਹੋਣ ਜਿਵੇਂ ਕਿ ਕੋਈ ਕਾਰਪੋਰੇਸ਼ਨ ਤੋਂ ਨਕਸ਼ਾ ਪਾਸ ਕਰਵਾਉਣਾ ਹੋਵੇ ਜਾ ਕੋਈ ਹੋਰ ਵੀ ਕੰਮ ਹੋਣ ਤੁਸੀਂ  ਲੋਕ ਸਭਾ ਚੋਂਣਾ ਵਿਚ, ਇਹਨਾ ਤੋ ਜਵਾਬ ਮੰਗਣਾ। ਇਸ ਤੇ, ਹਮਾਰਾ ਚੰਨੀ ਦੇ ਨਾਰੇ ਗੂੰਜੇ।

Views: 36

Comments & Discussions

Be the first to comment on this article!



Latest News

Number of Visitors - 167358