कफ सिरप खरीदने के नियम बदले, अब डॉक्टर के पर्चे के बिना नहीं मिलेगी दवा
ਲੁਧਿਆਣਾ ਅੱਜ ਮਿਤੀ 30 ਅਪ੍ਰੈਲ (ਵਿਕਰਾਂਤ ਮਦਾਨ) : ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਨੂੰ ਲੋਕ ਸਭਾ ਲੁਧਿਆਣਾ ਤੋਂ ਉਮੀਦਵਾਰ ਐਲਾਨਨ ਤੇ ਹਲਕਾ ਉੱਤਰੀ ਵਿੱਚ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ ਇਸ ਦੌਰਾਨ ਹਲਕਾ ਉਤਰੀ ਦੇ ਇੰਚਾਰਜ ਸ੍ਰੀ ਰਕੇਸ਼ ਪਾਂਡੇ ਜੀ ਸਾਬਕਾ ਕਾਂਗਰਸ ਪ੍ਰਧਾਨ ਅਸ਼ਵਨੀ ਸ਼ਰਮਾ ਜੀ, ਕੌਂਸਲਰ ਜੈ ਪ੍ਰਕਾਸ਼ ਸ਼ਰਮਾ ਜੀ,ਬਲਾਕ ਪ੍ਰਧਾਨ ਰੋਹਿਤ ਚੋਪੜਾ, ਕੌਂਸਲਰ ਮਨਪ੍ਰੀਤ ਗਰੇਵਾਲ ,ਕੌਂਸਲਰ ਰੋਕੀ ਭਾਟੀਆ ,ਕੌਂਸਲਰ ਹੰਸਰਾਜ ਹੰਸ, ਵਾਰਡ ਇੰਚਾਰਜ ਦੀਪਕ ਹੰਸ, ਵਾਰਡ ਇੰਚਾਰਜ ਅਮਰਿੰਦਰ ਕੋਹਲੀ,ਵਾਰਡ ਇੰਚਾਰਜ ਬਣੂ ਭੈਲ,ਯੂਥ ਪ੍ਰਧਾਨ ਕਮਲ ਸਿੱਕਾ,ਉਪ ਪ੍ਰਧਾਨ ਧਰਮਿੰਦਰ ਵਰਮਾ,ਵਾਰਡ ਇੰਚਾਰਜ ਅਮਰਜੀਤ ਜੀਤਾ, ਬਲਵਿੰਦਰ ਕੁਮਾਰ, ਪੰਕਜ ਸ਼ਰਮਾ ਅਤੇ ਸਾਥੀ ਮੌਜੂਦ ਸਨ
Comments & Discussions
Be the first to comment on this article!