कफ सिरप खरीदने के नियम बदले, अब डॉक्टर के पर्चे के बिना नहीं मिलेगी दवा
ਲੁਧਿਆਣਾ, ਅੱਜ ਮਿਤੀ 01 ਮਈ (ਵਿਕਰਾਂਤ ਮਦਾਨ) ਰਾਜਾ ਅਮਰਿੰਦਹ ਸਿੰਘ ਵੜਿੰਗ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਅਤੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਕੱਲ ਕਰਨਗੇ ਰੋੜ ਸ਼ੋਅ ਜੋ ਕਿ ਸਵੇਰੇ 10 ਵੱਜੇ ਸਮਰਾਰਾ ਚੌਂਕ ਤੋਂ ਸ਼ੁਰੂ ਹੋ ਕੇ ਬਾਬਾ ਛਾਂ ਸਿੰਘ ਚੋਂਕ , ਫ਼ੀਲਡ ਗੰਜ ਜਾਮਾ ਮਸਜਿਦ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ, ਦੁਰਗਾ ਮਾਤਾ ਮੰਦਿਰ, ਭਾਈ ਵੀਲਾ ਚੋਂਕ, ਮਲਾਹਾਰ ਚੌਂਕ, ਬਦੋਵਾਲ ਤੋਂ ਪਿੰਡ ਚੌਂਕੀ ਮਾਨ ਤੋਂ ਹੁੰਦੇ ਹੋਏ ਗੁਰਦੁਆਰਾ ਸਾਹਿਬ ਜਗਰਾਓਂ ਵਿਖੇ ਖਤਮ ਹੋਵੇਗਾ । ਉਸ ਤੋਂ ਬਾਦ ਸ਼ਾਮ 05.15 ਵਜੇ ਜਗਰਾਓਂ ਵਿਖੇ ਪ੍ਰੈਸ ਨੂੰ ਸੰਬੋਧਿਤ ਕਰਨਗੇ ।
Comments & Discussions
Be the first to comment on this article!