कफ सिरप खरीदने के नियम बदले, अब डॉक्टर के पर्चे के बिना नहीं मिलेगी दवा
ਲੁਧਿਆਣਾ (ਵਿਕਰਾਂਤ ਮਦਾਨ) 2 ਮਈ 24:-ਕਾਂਗਰਸ ਪਾਰਟੀ ਪੰਜਾਬ ਪ੍ਰਧਾਨ ਅਤੇ ਲੁਧਿਆਣਾ ਵਿੱਖੇ ਕਾਂਗਰਸ ਪਾਰਟੀ ਦੇ ਲੋਕ ਸਭਾ ਉਮੀਦਵਾਰ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂ ਲੁਧਿਆਣਾ ਪੂਜਨ ਉਤੇ ਲੁਧਿਆਣਾ ਵਾਲਿਆ ਨੇ ਦਿੱਤਾ ਬਹੁਤ "ਪਿਆਰ,ਉਤਸਾਹ ਅਤੇ ਬਹੁਮਤ" ਰਾਜਾ ਵੜਿੰਗ ਨੂੰ ਲੁਧਿਆਣੇ ਵਾਲੀਆ ਨੇ ਕੇਹਾ ਕੇ ਅਸੀ ਤੁਹਾਡੇ ਨਾਲ ਹਾਂ,ਅਮਰਿੰਦਰ ਰਾਜਾ ਵੜਿੰਗ ਨੇ ਆਪਣੇ ਫੇਸਬੁੱਕ ਪੇਜ ਤੇ ਪੋਸਟ ਸੰਝੀ ਕਰਦੇ ਹੋਇ ਕੇਹਾ ਕੇ,
"ਲੁਧਿਆਣੇ ਦੇ ਲੋਕੋ, ਮੈਂ ਤੁਹਾਡੇ ਪਿਆਰ ਦਾ ਬਦਲਾ ਨਹੀਂ ਦੇ ਸਕਦਾ, ਰਾਜਾ ਵੜਿੰਗ! ਬਹੁਤ ਬਹੁਤ ਧੰਨਵਾਦ"
Comments & Discussions
Be the first to comment on this article!