कफ सिरप खरीदने के नियम बदले, अब डॉक्टर के पर्चे के बिना नहीं मिलेगी दवा
ਜਲੰਧਰ ਅੱਜ ਮਿਤੀ 03 ਮਈ (ਵਿਕਰਾਂਤ ਮਦਾਨ) : ਭਾਜਪਾ ਦੇ ਜਿਲਾ ਐਸ ਸੀ ਮੋਰਚੇ ਦੇ ਸਕੱਤਰ ਰਾਜਿੰਦਰ ਸਿੰਘ ਅਤੇ ਰਮੇਸ਼ ਲੱਖਨਪਾਲ ਨੇ ਵਰਕਰਾਂ ਨੂੰ ਨਾਲ ਕੇ ਭਾਜਪਾ ਦੀ ਨੀਤੀਆਂ ਦੇ ਪ੍ਰਚਾਰ ਦੇ ਪਰਚੇ ਵੰਡੇ , ਅਪਣੇ ਉਮੀਦਵਾਰ ਨੁੰ ਵੋਟ ਪਾਓੁਣ ਦੀ ਅਪੀਲ ਕੀਤੀ ।
Comments & Discussions
Be the first to comment on this article!