Tue, 16 Jun 2026
Post Details

"ਇਹ ਲੜਾਈ ਵਫ਼ਾਦਾਰੀ ਦੀ ਗੱਦਾਰੀ ਨਾਲ ਲੜਾਈ ਹੈ:-ਜਗਦੀਸ਼ ਸਮਰਾਏ

G2M ਜਲੰਧਰ 5 ਮਈ 24:- ਕਾਂਗਰਸ ਪਾਰਟੀ ਕੌਂਸਲਰ ਜਗਦੀਸ਼ ਸਮਰਾਏ ਨੇ ਸਬਕਾ ਸੀ.ਐਮ.ਲੋਕ ਸਭਾ ਉਮੀਦਵਾਰ ਸਰਦਾਰ ਚਰਨਜੀਤ ਸਿੰਘ ਚੰਨੀ (ਜਲੰਧਰ) ਨਾਲ ਕਿਤੀ ਮੁਲਕਤ ਅਤੇ ਜਲੰਧਰ ਵਸੀਆਂ ਨੂੰ ਇਕਸੁਨੇਹਾ ਵੀ ਦਿੱਤਾ ਕੇ:-

 

            "ਫ਼ਤਹਿ"

"ਈਹ ਲੜਾਈ ਵਫ਼ਾਦਾਰੀ ਦੀ ਗੱਦਾਰੀ ਨਾਲ ਲੜਾਈ ਹੈ, 

ਤੇ ਜਲੰਧਰ ਦੇ ਲੋਕ ਇਹ ਸੁਨੇਹਾ ਦੇ ਦੇਣਗੇ ,

ਕਿ ਵਫ਼ਾਦਾਰੀ ਹਮੇਸ਼ਾ ਗੱਦਾਰੀ ਤੋਂ ਉੱਪਰ ਹੁੰਦੀ ਹੈ,

ਤੇ ਵੱਡੀ ਹੁੰਦੀ ਹੈ"

Views: 38

Comments & Discussions

Be the first to comment on this article!



Latest News

Number of Visitors - 167372