Wed, 17 Jun 2026
Post Details

"ਅਬਾਦਪੁਰਾ ਵਿੱਖੇ ਹੋਈ ਨੁੱਕੜ ਬੈਠਕ ਵਿੱਚ ਪੁਜੇ ਸਾਬਕਾ ਸੀ.ਐਮ ਦੀ ਪਤਨੀ ਕਮਲਜੀਤ ਕੌਰ ਚੰਨੀ"

ਜਲੰਧਰ (ਵਿਕਰਾਂਤ ਮਦਾਨ) 7 ਮਈ 24:- ਕੱਲ ਜਲੰਧਰ ਆਬਾਦਪੁਰਾ ਵਿੱਖੇ ਕਾਂਗਰਸ ਪਾਰਟੀ ਦੇ ਲੋਕ ਸਭਾ ਉਮੀਦਵਾਰ ਸਬਕਾ ਸੀ.ਐਮ ਸਰਦਾਰ ਚਰਨਜੀਤ ਸਿੰਘ ਚੰਨੀ ਦੇ ਹੱਕ ਵਿਚ ਮੀਟਿੰਗ ਰਖੀ ਗਈ ਜਿਸ ਵਿੱਚ ਸਰਦਾਰ ਚਰਨਜੀਤ ਸਿੰਘ ਚੰਨੀ ਦੀ ਧਰਮ ਪਤਨੀ ਸਰਦਾਰਨੀ ਕਮਲਜੀਤ ਕੌਰ ਅਤੇ ਓਹਨਾ ਦੀ ਨੂੰਹ  ਸਿਮਰਨਜੀਤ ਕੌਰ ਧੀਰ ਨਾਲ ਚੋਣ ਇੰਚਾਰਜ ਸਰਦਾਰਨੀ ਰਣਦੀਪ ਕੌਰ ਟੌਹੜਾ ਅਬਾਦਪੁਰਾ ਵਿੱਖੇ ਪੂਜੇ, ਅਬਾਦਪੁਰਾ ਵਿਚ ਉਨ੍ਹਾਂ ਦੇ ਨਾਲ ਗੀਤ ਰਤਨ ਖਹਿੱਰਾ, ਦੀਪਕ ਟਹਿਲਾ ਆਦਿ ਹਾਜਿਰ ਸਨ। ਮੀਟਿੰਗ ਵਿੱਚ  ਲੋਕਾਂ ਵੱਲੋਂ ਚੰਨੀ ਦੇ ਪਰਿਵਾਰਿਕ ਮੈਂਬਰਾਂ ਦਾ ਜਨਤਾ  ਵੈਲੋ ਸਵਾਗਤ ਕੀਤਾ ਗਿਆ ਅਤੇ ਓਹਨਾ ਨੂੰ ਇਹ ਅਸ਼ਵਾਸਨ ਦਿੱਤਾ ਕੀ ਕਾਂਗਰਸ ਪਾਰਟੀ ਨੂੰ ਜਿਤਾਵਾਂਗੇ ਅਤੇ ਅੱਗੇ ਲੈ ਕੇ ਆਵਾਂਗੇ।

ਉੱਥੇ ਸਿਰਫ਼ ਇੱਕ ਲਹਿਰ ਚਲ ਰਹੀ ਸੀ ਕੇ "ਘਰ ਘਰ ਚਲੀ ਇਕੋ ਗਲ ਚੰਨੀ ਕਰਦਾ ਮਸਲੇ ਹਲ"

Views: 117

Comments & Discussions

Be the first to comment on this article!



Latest News

Number of Visitors - 167379