Wed, 17 Jun 2026
Post Details

ਕਾਂਗਰਸ ਦੇ ਉਮੀਦਾਰ ਸ. ਚਰਨਜੀਤ ਸਿੰਘ ਚੰਨੀ ਕੱਲ 10 ਮਈ ਨੂੰ ਕਰਂਨਗੇ ਨਾਮਕਰਨ ਪੱਤਰ ਦਾਖਿਲ ।

ਜਲੰਧਰ ਅੱਜ ਮਿਤੀ 09 ਮਈ (ਵਿਕਰਾਂਤ ਮਦਾਨ) ਸਾਬਕਾ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਕੱਲ 10 ਮਈ ਦਿਨ ਸ਼ੁੱਕਰਵਾਰ 11.30 ਬਜੇ ਸਵੇਰੇ ਪੁਡਾ ਗਰਾਊਂਡ ਨੇੜੇ  ਅਲਾਸਕਾ ਚੋਂਕ ਲਾਡੋਵਾਲੀ ਰੋਡ ਇੱਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਨ ਤੋਂ ਬਾਦ ਅਪਣਾ ਨਾਮਕਰਨ ਪੱਤਰ ਦਾਖਿਲ ਕਰਨਗੇ । 

Views: 99

Comments & Discussions

Be the first to comment on this article!



Latest News

Number of Visitors - 167378