कफ सिरप खरीदने के नियम बदले, अब डॉक्टर के पर्चे के बिना नहीं मिलेगी दवा
ਜਲੰਧਰ ਅੱਜ ਮਿਤੀ 10 ਮਈ (ਵਿਕਰਾਂਤ ਮਦਾਨ) : ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਮਜ਼ਦਗੀ ਦਾਖਲ ਕਰਨ ਤੋਂ ਪਹਿਲਾਂ ਭਗਵਾਨ ਪਰਸ਼ੂਰਾਮ ਮੰਦਿਰ ਅਤੇ ਮਾਡਲ ਟਾਊਨ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ।ਘਰ ਤੋ ਤੁਰਨ ਸਮੇਂ ਸ.ਚੰਨੀ ਦੀ ਪਤਨੀ ਡਾ.ਕਮਲਜੀਤ ਕੋਰ ਅਤੇ ਹੋਰ ਪਰਿਵਾਰਿਕ ਮੈਂਬਰਾਂ ਨੇ ਰਸਮਾਂ ਕੀਤੀਆਂ ਤੇ ਸ.ਚੰਨੀ ਪਰਿਵਾਰਿਕ ਮੈਂਬਰਾਂ ਦਾ ਆਸ਼ੀਰਵਾਦ ਲੈਣ ਤੋ ਬਾਅਦ ਨਾਮਜ਼ਦਗੀ ਭਰਨ ਲਈ ਘਰ ਤੋਂ ਰਵਾਨਾ ਹੋਏ।
Comments & Discussions
Be the first to comment on this article!