Wed, 17 Jun 2026
Post Details

ਸਵਾਦ!” -

ਜਾਲੰਧਰ G2M 2 ਜੂਨ 24:-

 

    - “ਸਵਾਦ!” -

 

ਸਵਾਦ

ਕੀ ਚੀਜ਼ ਬਣਾਈ ਤੂੰ ਰੱਬਾ

ਅੱਗੋਂ ਇਸ ਵਿਚ

ਰੰਗ ਭਰ ਦਿੱਤੇ :

ਕਾਮ!

ਕ੍ਰੋਧ !

ਲੋਭ !

ਮੋਹ !

ਹੰਕਾਰ ਦੇ

ਕਿ ਅੰਤਾਂ ਦਾ ਹੈ ਸੁਆਦ

ਹਰ ਵਸਤ ਵਿਚ

ਸਮੋਇਆ ਹੋਇਆ

ਪਿਆਜ਼ ਦੇ ਛਿਲਕਿਆ ਵਾਂਗ

Views: 102

Comments & Discussions

Be the first to comment on this article!



Latest News

Number of Visitors - 167421