Wed, 17 Jun 2026
Post Details

ਉੱਘੇ ਕਾਂਗਰਸੀ ਲੀਡਰ ਮਨਮੋਹਨ ਸਿੰਘ ਬਿੱਲਾ ਦੇ ਪਿਤਾ ਸ. ਰਣਧੀਰ ਸਿੰਘ ਦੀ ਅੰਤਿਮ ਅਰਦਾਸ ਕੱਲ 05 ਜੂਨ ਨੂੰ ਹੋਵੇਗੀ

ਜਲੰਧਰ ਅੱਜ ਮਿਤੀ 04 ਜੂਨ(ਵਿਕਰਾਂਤ ਮਦਾਨ) :  ਉੱਘੇ ਕਾਂਗਰਸੀ ਆਗੂ ਮਨਮੋਹਨ ਸਿੰਘ ਬਿੱਲਾ ਦੇ ਪਿਤਾ ਸ. ਰਣਧੀਰ ਸਿੰਘ ਦਾ ਬੀਤੇ ਦਿਨੀ ਦੇਹਾਂਤ ਹੋ ਗਿਆ ਸੀ, ਉਹਨਾਂ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਗੁਹੂਦਆਰਾ ਹਰਿਕ੍ਰਸ਼ਨ ,ਕ੍ਰਿਸ਼ਨਾ  ਨਗਰ, ਐਮ.ਜੀ. ਐਨ ਸਕੂਲ ਵਾਲੀ ਗਲੀ, ਜਲੰਧਰ ਵਿਖੇ 05 ਜੂਨ 2024 ਦਿਨ ਬੁੱਧਵਾਰ ਦੇਪੈਹਰ 12.00 ਤੋਂ 1.00 ਤੱਕ ਵਜੇ ਹੋਵੇਗੀ।

Views: 101

Comments & Discussions

Be the first to comment on this article!



Latest News

Number of Visitors - 167421