Wed, 17 Jun 2026
Post Details

"ਪੀ ਐਸ ਮੋਦੀ ਅੱਜ ਰਾਸ਼ਟਪਤੀ ਨੂੰ ਸੌਂਪਣਗੇ ਅਸਤੀਫਾ"

ਦਿੱਲੀ 5 ਜੂਨ 24:-  ਪ੍ਰਧਾਨ ਮੰਤਰੀ ਅੱਜ ਰਾਸ਼ਟਰਪਤੀ ਨੂੰ ਸੌਂਪ ਸਕਦੇ ਹਨ ਆਪਣਾ ਇਸਤੀਫਾ:-

 

ਐਨ ਡੀ ਏ ਨੇ ਬੁਲਾਈ ਅੱਜ ਸ਼ਾਮ ਨੂੰ ਮੀਟਿੰਗ ਐਨ ਡੀ ਏ ਦੀ ਮੀਟਿੰਗ ਤੋਂ ਪਹਿਲਾ ਹੋ ਸਕਦੀ ਹੈ ਕੇਂਦਰੀ ਕੈਬਿਨੇਟ ਦੀ ਬੈਠਕ। ਕੇਂਦਰ ਵਿਚ ਲਗਾਤਾਰ ਤੀਸਰੀ ਵਾਰ ਭਾਜਪਾ ਸਰਕਾਰ ਬਣਾਉਣ ਦੀ ਤਿਆਰੀ ਵਿੱਚ, ਅੱਜ ਸ਼ਾਮ ਪੀ ਐਸ ਰਿਹਾਇਸ਼ ਵਿਚ ਐਨ ਡੀ ਏ ਦੀ ਵੱਡੀ ਬੈਠਕ ਨਿਤੀਸ਼ ਕੁਮਾਰ ਤੇ ਹਨ ਨਜ਼ਰਾਂ ਚੰਦਰ ਬਾਬੂ ਨਾਇਡੂ ਨਿਤੀਸ਼ ਕੁਮਾਰ ਅਤੇ ਐਨ ਡੀ ਏ ਦੇ ਤਮਾਮ ਲੀਡਰ ਹੋਵਣਗੇ ਮੌਜੂਦ।

Views: 62

Comments & Discussions

Be the first to comment on this article!



Latest News

Number of Visitors - 167422