कफ सिरप खरीदने के नियम बदले, अब डॉक्टर के पर्चे के बिना नहीं मिलेगी दवा
G2M ਲੁਧਿਆਣਾ ਜੋਧਾਂ :10 ਜੂਨ 24:- ਉਕਤ ਪ੍ਰਗਟਾਵਾ ਪੰਜਾਬ ਕਾਂਗਰਸ ਦੇ ਸਪੋਕਸਮੈਨ ਡਾ. ਕਰਨ ਸੋਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਇਕ ਤਜਰਬੇਕਾਰ ਪਾਰਟੀ ਹੈ ਜਿਸ ਨੇ ਆਪਣੇ ਕਾਰਜਕਾਲ ਦੌਰਾਨ ਦੇਸ਼ 'ਚ ਅਥਾਹ ਵਿਕਾਸ ਕੀਤਾ ਹੈ।
ਇਸੇ ਲਈ ਦੇਸ਼ ਵਾਸੀਆਂ ਦਾ ਕਾਂਗਰਸ ਪਾਰਟੀ ਪ੍ਰਤੀ ਭਰੋਸਾ ਵਧਿਆ ਹੈ ਤੇ ਲੋਕ ਸਭਾ ਚੋਣਾਂ 'ਚ ਕਾਂਗਰਸ ਨੇ ਵਧੀਆ ਵਾਪਸੀ ਕਰਦਿਆਂ ਚੰਗੀ ਕਾਰਗੁਜ਼ਾਰੀ ਵਿਖਾਈ ਹੈ।
ਡਾ. ਕਰਨ ਸੋਨੀ ਨੇ ਕਿਹਾ 2027 ਦੀਆਂ
ਵਿਧਾਨ ਸਭਾ ਚੋਣਾਂ 'ਚ ਪੰਜਾਬ ਅੰਦਰ
ਕਾਂਗਰਸ ਦੀ ਸਰਕਾਰ ਬਣਾ ਕੇ ਪੰਜਾਬ
ਸੂਬੇ ਨੂੰ ਤਰੱਕੀ ਦੇ ਰਾਹ ਤੇ ਤੋਰਿਆ ਜਾਵੇ।
ਉਨ੍ਹਾਂ ਕਿਹਾ ਭਾਰਤ ਨੂੰ 8 ਫੀਸਦੀ ਸਾਲਾਨਾ
ਗਰੋਥ ਦੀ ਜ਼ਰੂਰਤ ਹੈ, ਇਸ ਨਾਲ ਸਾਨੂੰ
ਵਧੀਆ ਮੌਕੇ ਪ੍ਰਦਾਨ ਹੋਣਗੇ।
Comments & Discussions
Be the first to comment on this article!