कफ सिरप खरीदने के नियम बदले, अब डॉक्टर के पर्चे के बिना नहीं मिलेगी दवा
ਜਲੰਧਰ ਅੱਜ ਮਿਤੀ 19 ਜੂਨ (ਵਿਕਰਾਂਤ ਮਦਾਨ) : ਕਾਂਗਰਸ ਨੇ ਜਲੰਧਰ ਬੈਸਟ ਵਿਧਾਨ ਸਭਾ ਹਲਕਾ ਤੋਂ ਨਗਰ ਨਿਗਮ ਦੀ ਸਾਬਕਾ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੋਰ ਨੂੰ ਟਿਕਟ ਦਾ ਕੀਤਾ ਐਲਾਨ । ਇਸ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਰਨਲ ਸਕੱਤਰ ਵੇੰਨੂ ਗੋਪਾਲ ਨੇ ਚਿੱਠੀ ਜਾਰੀ ਕੀਤੀ ।
Comments & Discussions
Be the first to comment on this article!