Wed, 17 Jun 2026
Post Details

ਅਕਾਲੀ ਨੇਤਾ ਮੋਹਿੰਦਰ ਸਿੰਘ ਦੀ ਧਰਮ ਪਤਨੀ ਸੁਮਨ ਕੇਪੀ ਦਾ "ਭੋਗ ਅਤੇ ਅੰਤਿਮ ਅਰਦਾਸ" ਕੱਲ ।

ਮੋਹਿੰਦਰ ਸਿੰਘ ਕੇਰੀ ਦੀ ਧਰਮ ਪਤਨੀ ਸੁਮਨ ਕੇਪੀ ਦਾ ਭੋਗ ਅੰਤਿਮ ਅਰਦਾਸ ਕੱਲ 

G2M ਜਲੰਧਰ 13 July 24 (ਵਿਕਰਾਂਤ ਮਦਾਨ) : ਅਕਾਲੀ ਦੱਲ ਦੇ ਸੀਨੀਅਰ ਨੇਤਾ ਅਤੇ ਸਾਬਕਾ ਐਮ ਪੀ ਸਰਦਾਰ ਮੋਹਿੰਦਰ ਸਿੰਘ ਕੇ.ਪੀ ਦੀ ਧਰਮ ਪਤਨੀ ਸਵਰਗਵਾਸੀ ਸੁਮਨ ਕੇਪੀ ਦਾ ਭੋਗ ਅਤੇ  ਅੰਤਿਮ ਅਰਦਾਸ ਗੁਰਦਵਾਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਵਿਖੇ 14 ਜੁਲਾਈ ਦਿਨ ਐਤਬਾਰ  ਦੋਪਹਰ 12.00- 2.00 ਭੋਗ ਹੋਵੇਗੀ। 

Views: 179

Comments & Discussions

Be the first to comment on this article!



Latest News

Number of Visitors - 167446