Wed, 17 Jun 2026
Post Details

ਪ੍ਰਦੀਪ ਖੁੱਲਰ ਨੇ ਕੀਤੀ ਨਵੇਂ ਚੁਣੇ ਵਿਧਾਇਕ ਮੋਹਿੰਦਰ ਭਗਤ ਨਾਲ ਕੀਤੀ ਮੁਲਾਕਾਤ

 

ਅੱਜ ਮਿਤੀ 28/7/24 (ਵਿਕਰਾਂਤ ਮਦਾਨ) : ਆਮ ਆਦਮੀ ਦੇ ਨੇਤਾ ਪ੍ਰਦੀਪ ਖੁੱਲਰ ਨੇ ਸ੍ਰੀ ਮੋਹਿੰਦਰ ਭਗਤ ਜੀ MLA ਜਲੰਧਰ ਵੈਸਟ ਨਾਲ ਵਿਕਾਸ ਦੇ ਮੁੱਦੇ ਤੇ ਚਰਚਾ ਕੀਤੀ ਅਤੇ ਪਿਛਲੇ ਦਿਨਾ ਅੰਦਰ ਇਲਾਕੇ ਵਿੱਚ ਕਰਵਾਏ ਵਿਕਾਸ ਕਾਰਜਾ ਦਾ ਧੰਨਵਾਦ ਕੀਤਾ।

Views: 84

Comments & Discussions

Be the first to comment on this article!



Latest News

Number of Visitors - 167449