Wed, 17 Jun 2026
Post Details

"ਪੰਜਾਬ ਕਾਂਗਰਸ ਪਾਰਟੀ ਦੇ ਜਿਲਾ ਜਨਰਲ ਸਕੱਤਰ ਲੱਗਣ ਤੇ ਬਿੱਟੂ ਦਾ ਕਰਵਾਇਆ ਮੂੰਹ ਮਿੱਠਾ"

 G2M ਜਾਲੰਧਰ 5 ਅਗੱਸਤ 2024:- ਅੱਜ ਫਗਵਾੜਾ ਦੇ ਕਰਮਜੀਤ ਸਿੰਘ ਬਿੱਟੂ ਨੂੰ ਜਿਲਾ ਕਪੂਰਥਲਾ ਦੇ ਜਨਰਲ ਸਕੱਤਰ ਲੱਗਣ ਤੇ ਕਾਂਗਰਸ ਪਾਰਟੀ ਦੇ ਐਮ ਐਲ ਏ ਬਲਵਿੰਦਰ ਸਿੰਘ ਧਾਰੀਵਾਲ ਨੇ ਬਿੱਟੂ ਨੂੰ ਵਧਾਈ ਦੇਂਦੇ ਹੋਏ ਨਾਲ ਸਰਦਾਰ ਸੋਹਣ ਸਿੰਘ ਪਰਮਾਰ, ਲਾਡੀ ਸਰਪੰਚ,ਰਮੇਸ਼ ਕੁਮਾਰ ਆਦਿ ਨਾਲ ਕਰਵਾਇਆ ਮੂੰਹ ਮਿੱਠਾ।

Views: 208

Comments & Discussions

Be the first to comment on this article!



Latest News

Number of Visitors - 167457