Wed, 17 Jun 2026
Post Details

"ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਵਧਾਇਆ 5 ਦਿਨ ਪੁਲਿਸ ਰਿਮਾਂਡ

ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਦੀ ਕੋਰਟ ਪੇਸ਼ੀ ਤੇ ਮਾਣਯੋਗ ਅਦਾਲਤ ਦੇ 5 ਦਿਨ ਦਾ ਰਿਮਾਂਡ ਵਧਾਇਆ, ਹੁਣ ਮਿਤੀ 12 ਅਗਸਤ  ਨੂੰ ਕੀਤਾ ਜਾਵੇਗਾ ਕੋਰਟ ਵਿਚ ਦੋਬਾਰਾ ਪੇਸ਼

 

G2M ਜਾਲੰਧਰ 7ਅਗੱਸਤ 2024:- ਪੰਜਾਬ ਕਾਂਗ੍ਰਸ ਪਾਰਟੀ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਅੱਜ ਪੰਜ ਦਿਨ ਦੇ ਰਿਮਾਂਡ ਤੋਂ ਬਾਦ ਐਡੀਸ਼ਨਲ ਸੈਸ਼ਨ ਮਾਣਯੋਗ ਧਰਮਿੰਦਰ ਪਾਲ ਸਿੰਗਲਾ ਦੀ ਅਦਾਲਤ ਵਿੱਚ ਕਿੱਤਾ ਪੇਸ਼,  ਈ਼ਡੀ ਵੱਸੋਂ 7 ਦਿਨ ਦਾ ਹੋਰ ਰਿਮਾਂਡ ਮੰਗੀਆ  ਗਿਆ, ਸਰਕਾਰੀ ਅਤੇ ਵਿਰੇਧੀ ਧਿਰਾਂ ਦੇ ਵਕੀਲਾਂ ਦੀ ਬਹਿਸ ਸੁਣਨ ਤੋਂ ਬਾਅਦ ਮਾਣਯੋਗ  ਅਦਾਲਤ ਨੇ ਦਿੱਤਾ 5 ਦਿਨ  ਦਾ  ਪੁਲਿਸ ਰਿਮਾਂਡ ।

Views: 257

Comments & Discussions

Be the first to comment on this article!



Latest News

Number of Visitors - 167457