Fri, 31 Jul 2026
G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਸ਼ੀਤਲਾ ਮਾਤਾ ਮੰਦਿਰ ਵਿੱਚ ਮਨਾਈ ਗਈ ਸ਼੍ਰੀ ਕ੍ਰਿਸ਼ਨ ਜਨਮਅਸ਼ਟਮੀ


ਅੱਜ ਮਿਤੀ ਅਗਸਤ (ਸੋਨੂੰ ਬਾਈ) : 26 ਅਗਸਤ ਨੂੰ ਸ਼ੀਤਲਾ ਮਾਤਾ ਮੰਦਿਰ ਸ਼ਿਵ ਨਗਰ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ। ਜਿਸ ’ਚ ਮੁੱਖ ਮਹਿਮਾਨ ਕਰਤਾਰ ਸਿੰਘ ਗਿੱਲਾ ਤੇ ਰੁਪਿੰਦਰ ਕੌਰ ਗਿੱਲ ਪਹੁੰਚੇ। ਇਸ ਮੌਕੇ ’ਤੇ ਰਵੀ ਭਾਦਵਾਜ, ਡਾ. ਦੀਪਕ, ਜਤਿੰਦਰ, ਵਿਵੇਕ ਤੇ ਹੋਰ ਕਮੇਟੀ ਮੈਂਬਰਾਂ ਵੱਲੋਂ ਮੁੱਖ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਇਲਾਕਾ ਵਾਸੀਆਂ ਨੇ ਪ੍ਰਭੂ ਦਾ ਆਸ਼ੀਰਵਾਦ ਪ੍ਰਾਪਤ ਕੀਤਾ।

Comments

No comments yet.



Latest News

Number of Visitors - 188473