ਪੰਜਾਬ ਕਾਂਗਰਸ ਪ੍ਰਧਾਨ ਦੀ ਜ਼ਿੰਮੇਵਾਰੀ ਆਰ (R) ਨਾਂ ਦੇ ਸੀਨੀਅਰ ਨੇਤਾ ਨੂੰ ਮਿਲ ਸਕਦੀ ਹੈ ਜਲਦ ?
ਕੁਝ ਸਾਲ ਪਹਿਲੇ ਕੱਟੀ ਗਈ ਸੀ ਨਿਊ ਰਮੇਸ਼ਵਰ ਕਲੋਨੀ
ਜਲੰਧਰ ਅੱਜ ਮਿਤੀ 08 ਅਗਸਤ (ਸੋਨੂੰ) : ਨਕੋਦਰ ਰੋਡ ਸ੍ਰੀ ਗੁਰੂ ਰਵਿਦਾਸ ਚੌਂਕ ਦੇ ਨੇੜੇ ਰਮੇਸ਼ਵਰ ਕਲੋਨੀ ਨਿਊ ਰਮੇਸ਼ਵਰ ਕਲੋਨੀ ਕੁਝ ਸਾਲ ਪਹਿਲੇ ਕੱਟੀ ਗਈ ਸੀ ਸਾਡੇ ਸੂਤਰਾਂ ਦੇ ਮੁਤਾਬਿਕ ਜਿਸ ਕਲੋਨਾਜਰ ਨੇ ਕਲੋਨੀ ਕੱਟੀ ਹੈ ਉਸਨੇ ਸੈਂਟਰ ਗੌਰਮੈਂਟ ਦੀ ਜਮੀਨ ਵੀ ਆਪਣੇ ਨਾਲ ਲਾ ਲਈ ਹੈ ਸੂਤਰਾਂ ਦੇ ਮੁਤਾਬਿਕ ਇਥੋਂ ਦੇ ਪੁਰਾਣੇ ਰਹਿਣ ਵਾਲੇ ਲੋਕਾਂ ਨੇ ਇਹ ਦੱਸਿਆ ਹੈ ਕਿ ਕੁਝ ਸਾਲ ਪਹਿਲੇ ਕਲੋਨੀ ਕੱਟੀ ਗਈ ਸੀ ਇਹ ਇਹ ਲੋਕ ਬਚਪਨ ਤੋਂ ਲੈ ਕੇ ਤਕਰੀਬਨ ਹੁਣ 40 50 ਸਾਲ ਦੀ ਉਮਰ ਹੋ ਗਈ ਇਹਨਾਂ ਲੋਕਾਂ ਦੀ ਇਹਨਾਂ ਨੇ ਵੇਖਿਆ ਹੈ ਕੀ ਇਹਨਾਂ ਦੇ ਬਜ਼ੁਰਗਾਂ ਨੇ ਇਹਨਾਂ ਨੂੰ ਦੱਸਿਆ ਸੀ ਕਿ ਸੈਂਟਰ ਗੌਰਮੈਂਟ ਦੀ ਜਮੀਨ ਹੈ ਪਰ ਕਲੋਨੀ ਦੇ ਕੱਟਣ ਵਾਲੇ ਦੇ ਮਾਲਕ ਇਹ ਸਰਕਾਰੀ ਜਮੀਨ ਤੇ ਕਲੋਨੀ ਕੱਟ ਦਿੱਤੀ ਹੈ ਸਰਕਾਰ ਨੂੰ ਕਰੋੜਾਂ ਰੁਪਏ ਦੀ ਜਮੀਨ ਜੋ ਕਿ ਕੋਡੀਆ ਦੇ ਭਾ ਹੀ ਵਲ ਲਈ ਹੈ ਇਥੋਂ ਦੇ ਰਹਿਣ ਵਾਲੇ ਲੋਕਾਂ ਨੇ ਕਿਹਾ ਹੈ ਸੋਮਵਾਰ ਨੂੰ ਨਗਰ ਨਿਗਮ ਕਮਿਸ਼ਨਰ ਅਤੇ ਮੇਅਰ ਨੂੰ ਮਿਲਣਗੇ ਇਸ ਬਾਰੇ ਗੱਲਬਾਤ ਕਰਨਗੇ ਸਰਕਾਰੀ ਜਮੀਨ ਉੱਤੇ ਕਲੋਨੀ ਕੱਟੀ ਗਈ ਨਾਜਾਇਜ਼ ਸਰਕਾਰ ਨੂੰ ਲੱਗਿਆ ਕਰੋੜਾਂ ਦਾ ਚੂਨਾ |
Comments & Discussions
Be the first to comment on this article!