पंजाब में वैष्णो देवी से लौट रहे परिवार की कार हादसे का शिकार, एक की मौत
ਜਲੰਧਰ ਅੱਜ ਮਿਤੀ 20 ਦਸੰਬਰ (ਸੋਨੂੰ) :ਅੱਜ ਜਲੰਧਰ ਸ਼ਹਿਰ ਦੇ ਪ੍ਰਥਮ ਨਾਗਰਿਕ ਮੇਅਰ ਵਨੀਤ ਧੀਰ ਹੋਏ 49 ਸਾਲ ਦੇ ਅੱਜ ਮਨਾਇਆ ਗਿਆ ਜਨਮਦਿਨ ਜਲੰਧਰ ਸ਼ਹਿਰ ਦੇ ਰਾਜਨੀਤਿਕ ਸਮਾਜਿਕ ਅਤੇ ਧਾਰਮਿਕ ਲੋਕਾਂ ਨੇ ਕੱਟਿਆ ਕੇ ਕ ਮੇਅਰ ਹਾਊਸ ਵਿੱਚ ਪਹੁੰਚੇ ਹਲਕਾ ਇੰਚਾਰਜ ਕੈਂਟ ਦੇ ਰਾਜਵਿੰਦਰ ਕੌਰ ਥਿਆੜਾ ਕੌਂਸਲਰ ਲੱਕੀ ਦਾਦਰਾ ਮਿੰਟੂ ਜਨੇਜਾ ਲੱਕੀ ਉਬਰਾਏ ਪਰਨੀਤ ਸਿੰਘ ਰਜੇਸ਼ ਭੱਟੀ ਹੋਰ ਬਸਤੀ ਨੌ ਕੈਬਨਟ ਮੰਤਰੀ ਮਹਿੰਦਰ ਭਗਤ ਨੇ ਆਪਣੇ ਦਫਤਰ ਵਿਖੇ ਅਤੇ ਵੈਸਟ ਦੇ ਕੌਂਸਲਰ ਨੇ ਕੱਟਿਆ ਕੇਕ ਨਗਰ ਨਿਗਮ ਤੋਂ ਯੂਨੀਅਨ ਦੇ ਪ੍ਰਧਾਨ ਰਿੰਪੀ ਕਲਿਆਣ ਨੇ ਆਪਣੇ ਸਾਥੀਆਂ ਨਾਲ ਪਹੁੰਚ ਕੇ ਮੇਅਰ ਵਰੀਤ ਧੀਰ ਹੋਣਾਂ ਦਾ ਜਨਮ ਦਿਨ ਮਨਾਇਆ ਗਿਆ ।
Comments & Discussions
Be the first to comment on this article!