Wed, 17 Jun 2026
Post Details

ਡਰਾਈਵਰ ਸਾਥੀ ਸੋਮਨਾਥ ਹੋਏ ਰਿਟਾਇਰ, ਮੇਅਰ ਵਿਨੀਤ ਧੀਰ ਅਤੇ ਬੰਟੂ ਸਭਰਵਾਲ, ਸ਼ਮੀ ਲੁਥਰ ਮਨੀਸ਼ ਬਾਬਾ ਨੇ ਓਹਨਾ ਨੂੰ ਕੀਤਾ ਸਨਮਾਨਿਤ ।

ਜਲੰਧਰ ਅੱਜ ਮਿਤੀ 31 ਦਸੰਬਰ (ਸੋਨੂੰ) ; ਅੱਜ ਨਗਰ ਨਿਗਮ ਲੰਮਾ ਪਿੰਡ ਚੌਂਕ ਨਗਰ ਨਿਗਮ ਦੀ ਵਰਕਸ਼ਾ ਵਿਖੇ ਡਰਾਈਵਰ ਅਤੇ ਟੈਕਨੀਕਲ ਯੂਨੀਅਨ ਦੇ ਡਰਾਈਵਰ ਸਾਥੀ ਸੋਮਨਾਥ ਦੀ ਰਿਟਾਇਰਮੈਂਟ ਪਾਰਟੀ ਦੌਰਾਨ ਪਹੁੰਚੇ ਸਮੂਹ ਯੂਨੀਅਨ ਦੇ ਪ੍ਰਧਾਨ ਬੰਟੂ ਸਬਰਵਾਲ ਡਰਾਈਵਰ ਤੇ ਟੈਕਨੀਕਲ ਯੂਨੀਅਨ ਦੇ ਪ੍ਰਧਾਨ ਸ਼ਮੀ ਲੁਥਰ ਮਨੀਸ਼ ਬਾਬਾ ਮੇਅਰ ਵਨੀਤ ਧੀਰ ਇਸ ਮੌਕੇ ਤੇ ਪਹੁੰਚੇ ਰਿਟਾਇਰ ਸਾਥੀ ਨੂੰ ਸਮਾਨ ਕੀਤਾ ਗਿਆ ਤੇ ਉਹਦੇ ਪਰਿਵਾਰ ਨੂੰ ਇਸ ਮੌਕੇ ਤੇ ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੌਰਵ ਸੇਠ ਹਤੇਸ਼ ਨਾਹਰ ਅਤੇ ਹੋਰ ਵੀ ਸਾਥੀ ਡਰਾਈਵਰ ਯੂਨੀਅਨ ਦੇ ਇਥੇ ਨਗਰ ਦੀਆਂ ਸਟਾਫ ਹਾਜ਼ਰ ਸੀ |

Views: 71

Comments & Discussions

Be the first to comment on this article!



Latest News

Number of Visitors - 167447