Wed, 17 Jun 2026
Post Details

ਵਰਕਸ਼ਾਪ ਵਿਖੇ ਨਗਰ ਨਿਗਮ ਦੀ ਡਰਾਈਵਰ ਅਤੇ ਟੈਕਨੀਕਲ ਯੂਨੀਅਨ ਤੇ ਹੈਲਥ ਬ੍ਰਾਂਚ ਵੱਲੋਂ ਨਵੇਂ ਸਾਲ ਦੀ ਮੌਕੇ ਤੇ ਲੰਗਰ ਲਾਇਆ ।

ਜਲੰਧਰ ਅੱਜ ਮਿਤੀ 01 ਜਨਵਰੀ (ਸੋਨੂੰ) : ਲੰਮਾ ਪਿੰਡ ਚੌਂਕ ਨਗਰ ਨਿਗਮ ਦੀ ਵਰਕਸ਼ਾਪ ਵਿਖੇ ਡਰਾਈਵਰ ਅਤੇ ਟੈਕਨੀਕਲ ਯੂਨੀਅਨ ਤੇ ਹੈਲਥ ਬ੍ਰਾਂਚ ਵੱਲੋਂ ਨਵੇਂ ਸਾਲ ਦੀ ਮੌਕੇ ਤੇ ਲੰਗਰ ਲਗਾਇਆ ਗਿਆ ਯੂਨੀਅਨ ਦੇ ਪ੍ਰਧਾਨ ਸ਼ਮੀ ਲੂਥਰ ਦੀ ਅਗਵਾਈ ਵਿੱਚ ਪ੍ਰੋਗਰਾਮ ਹੋਇਆ ਰਾਮ ਚਰਿਤ ਮਾਨਸ ਦਾ ਪਾਠ ਵੀ ਕਰਾਇਆ ਗਿਆ ਇਸ ਮੌਕੇ ਤੇ ਸਮੂਹ ਯੂਨੀਅਨ ਦੇ ਪ੍ਰਧਾਨ ਬੰਟੂ ਸਬਰਵਾਲ ਮੌਕੇ ਤੇ ਪਹੁੰਚੇ ਲੰਗਰ ਦਾ ਉਦਘਾਟਨ ਕੀਤਾ ਗਿਆ ਉਹਨਾਂ ਦੇ ਨਾਲ ਸਮੂਹ ਡਰਾਈਵਰ ਅਤੇ ਹੈਲਥ ਬ੍ਰਾਂਚ ਸਟਾਫ ਮੌਜੂਦ ਸਨ ਇਸ ਮੌਕੇ ਤੇ ਹੈਪੀ ਥਾਪਰ ਹਤੇਸ਼ ਨਾਹਰ ਹਰੀਸ਼ ਦਮਨ ਕਲਿਆਣ ਮੌਕੇ ਤੇ ਹਾਜ਼ਰ ਸਨ | 

Views: 67

Comments & Discussions

Be the first to comment on this article!



Latest News

Number of Visitors - 167447