Fri, 31 Jul 2026
G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਨਵੇਂ ਸਾਲ ਮੌਕੇ ਕਰਤਾਰ ਸਿੰਘ ਗਿੱਲ ਬਿੱਲਾ ਠੇਕੇਦਾਰ ਨੇ ਚਾਅ ਦਾ ਲੰਗਰ ਲਗਾਇਆ । 

 
ਜਲੰਧਰ ਅੱਜ ਮਿਤੀ 04 ਜਨਵਰੀ (ਸੋਨੂੰ) : ਨਵੇਂ ਸਾਲ ਦੇ ਮੌਕੇ ਸੂਰਾ ਨਸੀ ਰੋਡ ਤੇ ਕਰਤਾਰ ਸਿੰਘ ਗਿੱਲ ਬਿੱਲਾ ਠੇਕੇਦਾਰ ਵੱਲੋਂ ਚਾਹ ਪਕੋੜੇ ਦਾ ਲੰਗਰ ਲਗਾਇਆ ਗਿਆ ਲੰਗਰ ਦੀ ਸੇਵਾ ਕਰਦੇ ਹੋਏ ਲੰਗਰ ਦੀ ਸੇਵਾ ਕਰਦੇ ਹੋਏ ਗੁਰਸੇਵਕ ਸਿੰਘ ਗਿੱਲ ਹੀਰਾ ਇਹ ਸੇਵਾ ਨਿਭਾਈ ਗਈ ਗਿੱਲ ਪਰਿਵਾਰ ਵੱਲੋਂ ਅਤੇ ਉਹਨਾਂ ਦੇ ਨਾਲ ਸੂਰਨਸੀ ਦੇ ਦੁਕਾਨਦਾਰ ਅਤੇ ਉਥੋਂ ਦੇ ਰਹਿਣ ਵਾਲੇ ਇਲਾਕਾ ਨਿਵਾਸੀ ਕੜਾਕੇ ਦੀ ਠੰਡ ਪੈ ਰਹੀ ਰਾਹਗੀਰਾਂ ਨੂੰ ਸੰਗਤ ਵਾਸਤੇ ਰਾਹਤ ਲਈ ਕਹਾ ਕਿ ਚਾਹ ਪਕੌੜੇ ਜੀ ਲੰਗਰ ਦੀ ਸੇਵਾ ਕੀਤੀ ਗਈ । ਇਸ ਮੌਕੇ ਤੇ  ਗੁਰਸੇਵਕ ਸਿੰਘ ਹੀਰਾ, ਅਮਨਦੀਪ ਸਿੰਘ ਮਾਨ, ਮਨਿੰਦਰ ਪਾਲ ਸਿੰਘ ਕਾਕੂ, ਅਕਸ਼ੈ ਕੁਮਾਰ, ਰਾਕੇਸ਼ ਕੁਮਾਰ ਥੱਗਾ 
ਆਦਿ ਹਾਜ਼ਰ ਸਨ । 

Comments

No comments yet.



Latest News

Number of Visitors - 188579