Wed, 17 Jun 2026
Post Details

ਡਿਪਟੀ ਮੇਅਰ ਮਲਕੀਤ ਸਿੰਘ ਸਭਾਣਾ ਨੇ ਨਸ਼ਿਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਕੱਢੀ ਰੈਲੀ ।

ਜਲੰਧਰ ਅੱਜ ਮਿਤੀ 18 ਜਨਵਰੀ (ਸੋਨੂੰ) : ਹਲਕਾ ਵਿਧਾਨ ਸਭਾ ਕੈਂਟ ਵਾਰਡ ਨੰਬਰ 38 ਦੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਉਹਨਾਂ ਦੇ ਹੁਕਮਾਂ ਅਨੁਸਾਰ ਡਿਪਟੀ ਮੇਅਰ ਮਲਕੀਤ ਸਿੰਘ ਸਭਾਣਾ ਵੱਲੋਂ ਨਸ਼ਿਆਂ ਵਿਰੁੱਧ ਰੈਲੀ ਕੱਢੀ ਗਈ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਇਹ ਰੈਲੀ ਡਿਪਟੀ ਮੇਅਰ ਮਲਕੀਤ ਸਿੰਘ ਸੁਭਾਣਾ ਨੇ ਵੱਲੋਂ ਕੱਢੀ ਗਈ ਰੈਲੀ ਵਿੱਚ ਨੌਜਵਾਨਾਂ ਨੇ ਵੱਧ ਚੜ ਕੇ ਹਿੱਸਾ ਲਿਆ ਇਹ ਰੈਲੀ ਇੱਕ ਛੋਟੇ ਜਿਹੇ ਸੱਦੇ ਨਾਲ ਹੀ ਹਿੱਸਾ ਲੱਗ ਰਿਹਾ ਸੀ ਕਿ ਜਿਵੇਂ ਕਿ ਪੂਰੇ ਕੈਂਟ ਹਲਕੇ ਦੀ ਰੈਲੀ ਹੋਵੇ ਮਲਕੀਤ ਸਿੰਘ ਸਭਾਣਾ ਦਾ ਜੋਰ ਪੂਰੇ ਕੈਂਟ ਹਲਕੇ ਵਿੱਚ ਫੜਦਾ ਜਾ ਰਿਹਾ ਹੈ ਲੋਕਾਂ ਦੀ ਪਹਿਲੀ ਪਸੰਦ ਅਤੇ ਨੌਜਵਾਨ ਨੇਤਾ ਡਿਪਟੀ ਮੇਅਰ ਮਲਕੀਤ ਸਿੰਘ ਸਭਾਣਾ ਬੰਦੇ ਜਾ ਰਹੇ ਨੇ ਉਹ ਦਿਨ ਦੂਰ ਨਹੀਂ ਕੀ ਪੂਰਾ ਕੈਂਟ ਹਲਕਾ ਮਲਕੀਤ ਸਿੰਘ ਸਭਾਣਾ ਇੱਕ ਮਾਲਾ ਨਾਲ ਪਰੋ ਕੇ ਰੱਖ ਦੇਣਗੇ ਉਹਨਾਂ ਨੇ ਦੱਸਿਆ ਕੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੇ ਹੁਕਮਾਂ ਨਾਲ ਜਿੱਥੇ ਜਿੱਥੇ ਉਹਨਾਂ ਨੂੰ ਲਗਾਇਆ ਜਾਂਦਾ ਹੈ ਉਹ ਤਨ ਮਨ ਨਾਲ ਉਹ ਪੂਰਾ ਕੰਮ ਤੇ ਜਾਣ ਪਾ ਦਿੰਦੇ ਨੇ ਅਤੇ ਲੋਕਾਂ ਦਾ ਉਹਨਾਂ ਨੂੰ ਸਾਥ ਮਿਲਦਾ ਹੈ ਨੌਜਵਾਨਾਂ ਦਾ ਬਜ਼ੁਰਗਾਂ ਦਾ ਬੱਚਿਆਂ ਦਾ ਤੇ ਮਾਤਾ ਭੈਣਾਂ ਦਾ ਆਸ਼ੀਰਵਾਦ ਨਾਲ ਹੀ ਉਹ ਕੰਮ ਨੂੰ ਨਿਪੜੇ ਚਾੜ ਰਹੇ ਨੇ ਜਨਤਾ ਦੀ ਸੇਵਾ ਲਈ ਉਹ ਦਿਨ ਰਾਤ ਇੱਕ ਕਰਦੇ ਨੇ ਅਤੇ ਉਹਨਾਂ ਨੇ ਹੁਣ ਹਫਤੇ ਵਿੱਚ ਦੋ ਵਾਰੀ ਕੈਂਟ ਹਲਕੇ ਵਿੱਚ ਤੂਫਾਨੀ ਦੌਰਾ ਵੀ ਸ਼ੁਰੂ ਕਰ ਦਿੱਤਾ ਹੈ ਜਿਵੇਂ ਕਿ ਜਨ ਸਮੱਸਿਆ ਉਹ ਹਰ ਵਾਰਡਾਂ ਵਿੱਚ ਜਾ ਕੇ ਆਵੇ ਵੇਖਦੇ ਨੇ ਨਗਰ ਨਿਗਮ ਅਧਿਕਾਰੀ ਜਈ ਐਸਡੀਓ ਐਕਸੀਐਨ ਨਾਲ ਹੁੰਦੇ ਨੇ ਤੁਰੰਤ ਹੀ ਲੋਕਾਂ ਦੀ ਸਮੱਸਿਆ ਵੀ ਹੱਲ ਕਰਨ ਲਈ ਉਹ ਪਹਿਲ ਦੇ ਆਧਾਰ ਤੇ ਲੱਗ ਜਾਂਦੇ ਨੇ ਮਲਕੀਤ ਸਿੰਘ ਸਭਾਨਾ ਨੇ ਕਿਹਾ ਲੋਕਾਂ ਦੀ ਸੇਵਾ ਲਈ ਉਹਨਾਂ ਨੇ ਉਹਨਾਂ ਨੂੰ ਡਿਪਟੀ ਮੇਅਰ ਬਣਾਇਆ ਹੈ ਉਹ ਉਹਨਾਂ ਦੀ ਉਮੀਦਾਂ ਉਤੇ ਖਰਾ ਉਤਰ ਪੁਰ ਜੋਰ ਕੋਸ਼ਿਸ਼ ਕਰਦੇ ਰਹਿੰਦੇ ਨੇ ਉਹ ਖੁਦ ਹੀ ਆਪ ਹੀ ਵਾਰਡਾਂ ਵਿੱਚ ਘੁੰਮਦੇ ਰਹਿੰਦੇ ਨੇ ਸਮੱਸਿਆ ਨੂੰ ਨੋਟ ਕਰਦੇ ਨੇ ਸ਼ਾਸਨ ਪ੍ਰਸ਼ਾਸਨ ਨਗਰ ਨਿਗਮ ਅਧਿਕਾਰੀਆਂ ਨੂੰ ਹੱਲ ਕਰਨ ਲਈ ਵੀ ਉਹ ਆਪ ਹੀ ਵੀ ਤਤਪਰ ਰਹਿੰਦੇ ਨੇ

Views: 68

Comments & Discussions

Be the first to comment on this article!



Latest News

Number of Visitors - 167432