कफ सिरप खरीदने के नियम बदले, अब डॉक्टर के पर्चे के बिना नहीं मिलेगी दवा
ਜਲੰਧਰ ਅੱਜ ਮਿਤੀ ਫਰਵਰੀ (ਸੋਨੂੰ) : ਵੈਸਟ ਵਿਧਾਨ ਸਭਾ ਹਲਕਾ ਵਾਰਡ ਨੰਬਰ 60 ਵਿੱਚ ਕੱਟੀ ਜਾਰੀ ਹੈ ਨਜਾਇਜ ਕਲੋਨੀ ਨਗਰ ਨਿਗਮ ਨੂੰ ਨਹੀਂ ਨਜ਼ਰ ਆ ਰਹੀ ਜਲੰਧਰ ਸ਼ਹਿਰ ਦੇ ਮੇਅਰ ਅਤੇ ਕੈਬਨਟ ਮੰਤਰੀ ਹਲਕੇ ਦੇ ਰੀਬਨ ਕੱਟੀ ਜਾ ਰਹੇ ਨੇ ਫਟਾਫਟ ਨੀਹ ਪੱਥਰ ਰੱਖੀ ਜਾ ਰਹੇ ਨੇ ਆਪਣੇ ਵਿਕਾਸ ਕਾਰਜਾਂ ਦਾ ਕੌਂਸਲਰਾਂ ਦੇ ਨਾਲ ਵਾਰ ਇੰਚਾਰਜਾਂ ਦੇ ਨਾਲ ਪਰ ਉਹਨਾਂ ਨੂੰ ਕਿਤੇ ਨਹੀਂ ਨਜ਼ਰ ਆ ਰਹੀ ਵਾਰਡ ਨੰਬਰ 60 ਉੱਤੇ ਕੱਟੀ ਜਾ ਰਹੀ ਨਜਾਇਜ਼ ਕਲੋਨੀ ਨਾ ਹੀ ਨਗਰ ਨਿਗਮ ਅਧਿਕਾਰੀਆਂ ਨੂੰ ਇਹ ਆ ਰਹੀ ਹੈ ਕਾਲਾ ਸਿੰਘਾ ਰੋਡ ਤੇ ਵੀ ਇੱਕ ਪੈਲਸ ਦੇ ਅੰਦਰ ਕਲੋਨੀ ਕੱਟੀ ਜਾ ਰਹੀ ਹੈ ਸੂਤਰ ਕਹਿੰਦੇ ਨੇ ਬਸ ਅਧਿਕਾਰੀ ਜਾਂ ਉਹਨਾਂ ਦੀ ਛੋਟੇ ਸੇਵਾਦਾਰ ਕਹਿ ਦਿੰਦੇ ਨੇ ਕੀ ਕੰਮ ਬੰਦ ਕਰਾ ਦਿੱਤਾ ਹੈ ਪਰ ਰਾਤੋ ਰਾਤ ਕੰਮ ਕਲੋਨੀ ਬੰਨੀ ਨਾ ਤੇ ਨਗਰ ਉਥੇ ਅਧਿਕਾਰੀ ਮੌਕੇ ਤੇ ਆਉਂਦੇ ਨੇ ਬਸ ਜਿਹੜੇ ਸੇਵਾਦਾਰ ਆਪਣੀ ਸੇਵਾ ਨੂੰ ਨਿਭਾ ਜਾਂਦੇ ਨੇ ਜਿੱਥੇ ਨਗਰ ਨਿਗਮ ਮੇਅਰ ਦਫਤਰ ਬੈਕ ਵਿੱਚ ਬਹਿ ਕੇ ਕਹਿੰਦੇ ਨੇ ਜਿਹੜੀ ਪੁਰਾਣੀਆਂ ਕਲੋਨੀਆਂ ਜਾਂ ਜੀ ਫੀਸ ਬਾਰੇ ਜਾ ਹੋਰ ਵੀ ਗੱਲਾਂ ਬਾਤਾਂ ਬਾਰੇ ਅਫਸਰਾਂ ਨਾਲ ਗੱਲ ਕਰਦੇ ਨੇ ਪਰ ਜਿਹੜੀਆਂ ਨਵੀਂ ਨਜਾਇਜ਼ ਕਲੋਨੀਆਂ ਬਣਨੀਆਂ ਉਹਨਾਂ ਵੱਲ ਕੋਈ ਧਿਆਨ ਨਹੀਂ ਨਾ ਹੀ ਨਗਰ ਨਿਗਮ ਕਮਿਸ਼ਨਰ ਦੇ ਰਹੇ ਨੇ ਨਾ ਹੀ ਮੇਅਰ ਜਲੰਧਰ ਦੇ ਰਹੇ ਨੇ ਵਾਰਡ ਨੰਬਰ 60 ਤੇ ਠੇਕੇ ਦੇ ਬਿਲਕੁਲ ਸਾਹਮਣੇ ਕਲੋਨੀ ਕੱਟ ਕੇ ਪਲਾਟਿੰਗ ਵੀ ਸ਼ੁਰੂ ਕਰ ਦਿੱਤੀ ਹੈ ਕਲੋਨਾਜਰ ਵੱਲੋਂ ਪਲਾਟ ਵੀ ਵੇਚਣੇ ਸ਼ੁਰੂ ਕਰ ਦਿੱਤੇ ਨੇ ਪਰ ਨਗਰ ਨਿਗਮ ਨੂੰ ਨਹੀਂ ਆ ਰਹੀ ਨਜ਼ਰ ਨਜਾਇਜ਼ ਕਲੋਨੀ ।
Comments & Discussions
Be the first to comment on this article!