कफ सिरप खरीदने के नियम बदले, अब डॉक्टर के पर्चे के बिना नहीं मिलेगी दवा
ਜਲੰਧਰ ਅੱਜ ਮਿਤੀ 15 ਫਰਵਰੀ (ਸੋਨੂੰ) : ਭਾਜਪਾ ਆਗੂ ਹਰੀਸ਼ ਢੱਲ (ਸੋਨੂੰ), ਡਿੰਪਲ ਢੱਲ ਅਤੇ ਮੋਨੂੰ ਢੱਲ ਦੇ ਪਿਤਾ ਸਾਬਕਾ ਕੌਂਸਲਰ ਹੰਸਰਾਜ ਢੱਲ ਦਾ ਦੇਹਾਂਤ ਹੋ ਗਿਆ ਸੀ । ਉਹਨਾਂ ਦੀ ਰਸਮ ਕਿਰਿਆ 16 ਫਰਵਰੀ ਦਿਨ ਸੋਮਵਾਰ ਨੂੰ ਦੋਪਹਿਰ 1.00 - 2.00 ਮਹਾਂਲਕਸ਼ਮੀ ਮੰਦਿਰ ਜੇਲ ਰੋਡ ਜਲੰਧਰ ਵਿੱਚ ਹੋਵੇਗੀ ।
ਹੰਸ ਰਾਜ ਢੱਲ ਨੇ ਬਹੁਤ ਦੇਰ ਨਗਰ ਨਿਗਮ ਜਲੰਧਰ ਵਿੱਚ ਕੌਂਸਲਰ ਵੱਜੋ ਡਿਊਟੀ ਨਿਭਾਈ, ਉਹਨਾਂ ਦਾ ਪੂਰਾ ਪਰਿਵਾਰ ਹੀ ਸਮਾਜ ਸਮਰਪਿਤ ਰਿਹਾ, ਉਹਨਾਂ ਦੀ ਪਤਨੀ ਸਵਰਗੀ ਸ੍ਰੀਮਤੀ ਕਮਲਾ ਢੱਲ ਵੀ ਨਗਰ ਵਿੱਚ ਕੌਂਸਲਰ ਰਹੇ ਸਨ ।
Comments & Discussions
Be the first to comment on this article!