कफ सिरप खरीदने के नियम बदले, अब डॉक्टर के पर्चे के बिना नहीं मिलेगी दवा
ਜਲੰਧਰ ਅੱਜ ਮਿਤੀ 20 ਫਰਵਰੀ (ਸੋਨੂੰ ਵੈਸਟ ਵਿਧਾਨ ਸਭਾ ਖੇਤਰ ਸ਼੍ਰੀ ਗੁਰੂਰਵਿਦਾਸ ਚੌਂਕ ਬੂਟਾ ਮੰਡੀ ਚਮੜਾ ਮਾਰਕੀਟ ਅੱਠ ਮਹੀਨੇ ਪਹਿਲੇ ਸੜਕ ਬਣਾਈ ਗਈ ਸੀ ਲੁੱਕ ਦੀ ਉਹ ਉੱਖੜ ਗਈ ਹੈ ਇਹ ਇਕ ਸਾਲ ਵੀ ਨਹੀਂ ਪੂਰਾ ਸੜਕ ਦਾ ਹੋਇਆ ਬਜਰੀ ਬਜਰੀ ਹੋ ਗਈ ਵੈਸਟ ਵਿਧਾਨ ਸਭਾ ਖੇਤਰ ਦੇ ਸ੍ਰੀ ਗੁਰੂ ਰਵਿਦਾਸ ਚੌਂਕ ਦੇ ਨੇੜੇ ਸ਼੍ਰੀ ਗੁਰੂ ਰਵਿਦਾਸ ਘਾਮ ਆਂਦੇ ਹੋਏ ਖੱਬੇ ਹੱਥ ਪੁਰਾਣੀ ਮਾਰਕੀਟ ਹੈ ਜੋ ਕਈ ਸਾਲਾਂ ਪੁਰਾਣੀ ਮਾਰਕੀਟ ਤੇ ਨਗਰ ਨਿਗਮ ਬਬਰੀਕ ਚੌਂਕ ਜੋਨ ਵੱਲੋਂ ਬਣਾਈ ਗਈ ਸੜਕ ਟੁੱਟ ਗਈ ਹੈ ਉਥੋਂ ਦੇ ਲੋਕਾਂ ਨੇ ਦੱਸਿਆ ਹੈ ਕੀ ਤੇ ਤਕਰੀਬਨ 8 ਨੌ ਮਹੀਨੇ ਹੀ ਕਹੀਏ ਪਹਿਲੇ ਬਣਾਈ ਗਈ ਸੜਕ ਟੁੱਟ ਗਈ ਹੈ ਸਾਲ ਦੇ ਵਿੱਚ 365 ਦਿਨ ਹੁੰਦੇ ਨੇ 365 ਦਿਨ ਹੀ ਨਹੀਂ ਚੱਲੀ ਸੜਕ ਨਗਰ ਨਿਗਮ ਦੀ ਬਣਾਈ ਹੋਈ ਹੁਣ ਦੁਬਾਰਾ ਇਹਦਾ ਟੈਂਡਰ ਲੱਗੇਗਾ ਵਰਕ ਆਡਰ ਹੋਏਗਾ ਫੇਰ ਸੜਕ ਬਣੇਗੀ ਨਵੀਂ ਨਾ ਠੇਕੇਦਾਰ ਦੀ ਕੋਈ ਜਿੰਮੇਵਾਰੀ ਹੈ ਨਾ ਹੀ ਨਗਰ ਨਿਗਮ ਦੀ ਜਨਤਾ ਦਾ ਪਿਆ ਖੂਹ ਖਾਤੇ |
Comments & Discussions
Be the first to comment on this article!