Tue, 16 Jun 2026
Post Details

ਨਗਰ ਨਿਗਮ ਵਿੱਚ ਆਊਟਸੋਰਸ ਤੇ ਲੱਗੇ ਹੋਏ ਜਈ ਐਸਡੀਓ ਪਿਛਲੇ ਛੇ ਮਹੀਨੇ ਤੋਂ ਨਹੀਂ ਮਿਲੀ |

ਨਗਰ ਨਿਗਮ ਵਿੱਚ ਯੂਨੀਅਨ ਹੱਕਾਂ ਵਾਸਤੇ ਵੇਲੇ ਸਿਰ ਨਗਰ ਨਿਗਮ ਦਾ ਘਰਾਵ ਕਰ ਦਿੰਦੇ, ਪਰ ਨਹੀਂ ਹੋ ਰਹਿਆ ਤਨਖਾ ਦਾ ਮਸਲਾ ਹੱਲ । 

ਜਲੰਧਰ ਅੱਜ ਮਿਤੀ 25 ਫਰਵਰੀ (ਸੋਨੂੰ) : ਨਗਰ ਨਿਗਮ ਵਿੱਚ ਆਊਟਸੋਰਸ ਤੇ ਲੱਗੇ ਹੋਏ ਜਈ ਐਸਡੀਓ ਪਿਛਲੇ ਛੇ ਮਹੀਨੇ ਤੋਂ ਨਹੀਂ ਮਿਲੀ ਤਨਖਾਹ ਜਿਸ ਕੰਪਨੀ ਰੱਖਿਆ ਹੈ ਉਹਨਾਂ ਨੂੰ ਭੁੱਲੇ ਟੱਕਰ ਉਹਨਾਂ ਨੇ ਅਪਰੋਲਵ ਨਹੀਂ ਪਾਈ ਰਾਮ ਭਰੋਸੇ ਕੰਮ ਕਰ ਰਹੇ ਨੇ ਸੂਤਰਾਂ ਮੁਤਾਬਿਕ ਜੇਈ ਤੇ ਐਸਡੀਓ ਦੱਸਿਆ ਹੈ ਕਿ ਕੁਝ ਜਈ ਓਆਰ ਡੈਮ ਚ ਲੱਗੇ ਨੇ ਤੇ ਕੁਝ ਬੀ ਐਡ ਆਰ ਚ ਸੂਤਰਾਂ ਮੁਤਾਬਿਕ ਪਿਛਲੇ ਛੇ ਮਹੀਨੇ ਤੋਂ ਤਨਖਾਹ ਨਹੀਂ ਆਈ ਕੰਮ ਤੇ ਉਹ ਕਰੀ ਜਾਂਦੇ ਨੇ ਆਪਣੇ ਆਪਣੇ ਜੋਨਾਂ ਵਿੱਚ ਪਰ ਜਾਂ ਤੇ ਉਹ ਤਨਖਾਹ ਬਾਰੇ ਸੰਘਰਸ਼ ਨਹੀਂ ਕਰਨਾ ਚਾਹੁੰਦੇ ਕੀ ਇੱਥੇ ਨਗਰ ਨਿਗਮ ਵਿੱਚ ਯੂਨੀਅਨ ਹੱਕਾਂ ਵਾਸਤੇ ਵੇਲੇ ਸਿਰ ਨਗਰ ਨਿਗਮ ਦਾ ਘਰਾਵ ਕਰ ਦਿੰਦੇ ਨੇ ਅਧਿਕਾਰੀਆਂ ਦਾ ਜਾਂ ਫਿਰ ਮੇਅਰ ਦਾ ਪਰ ਲੱਗਦਾ ਹੈ ਇਹ ਜਈ ਐਸਡੀਓ ਕਿਸੇ ਦਾ ਹੱਥ ਨਹੀਂ ਫੜਨਾ ਚਾਹੁੰਦੇ ਆਪਣੇ ਆਪ ਹੀ ਕਹਿੰਦੇ ਆ ਜਾਏਗੀ ਤਨਖਾਹ ਬਾਰ ਬਾਰ ਕਿਸੇ ਦਾ ਆਸ਼ੀਰਵਾਦ ਨਹੀਂ ਲੈਣਾ ਚਾਹੁੰਦੇ ਆਪੇ ਹੀ ਆਪਣੇ ਅੰਦਰ ਅੰਦਰ ਹੀ ਚੁੱਪ ਚੁਪੀਤੇ ਬੈਠੇ ਹਨ ਕਹਿੰਦੇ ਹੈ ਆ ਜਾਏਗੀ ਤਨਖਾਹ ਜਦੋਂ ਆਣੀ ਹੋਵੇਗੀ ਜਾਂ ਤੇ ਇਹਨਾਂ ਦੀ ਆਪਣੀ ਏਕਤਾ ਨਹੀਂ ਹੈ ਜਈ ਤੇ ਆਡੀਓ ਇੱਕ ਦੂਜੇ ਵੱਲ ਵੇਖੀ ਜਾਂਦੇ ਨੇ ਕਿ ਉਹ ਪਹਿਲ ਕਰੇ ਉਹ ਪਹਿਲ ਕਰੇ ਜੋ ਕਿ ਆਊਟਸੋਰਸ ਤੇ ਲੱਗੇ ਹੋਏ ਨੇ ਨਗਰ ਨਿਗਮ ਠੇਕੇ ਤੇ ਰੱਖੇ ਗਏ ਹਨ । 

Views: 46

Comments & Discussions

Be the first to comment on this article!



Latest News

Number of Visitors - 167368