कफ सिरप खरीदने के नियम बदले, अब डॉक्टर के पर्चे के बिना नहीं मिलेगी दवा
ਅਧਿਕਾਰੀਆਂ ਵਲੋਂ ਟੈਂਡਰ ਕੈਂਸਲ ਕਰਨ ਦਾ ਕਰਨ ਐਸਟੀਮੇਟ ਠੀਕ ਨਾਂ ਬਣਨਾ ਦਸਿਆ ।
ਜਲੰਧਰ ਅੱਜ ਮਿਤੀ 26 ਫਰਵਰੀ (ਸੋਨੂੰ) : ਨਗਰ ਨਿਗਮ ਵਿੱਚ ਗੌਰਮੈਂਟ ਕਟੈਕਟ ਆਕਾਸ਼ ਠੇਕੇਦਾਰ ਦੇ ਪਿਤਾ ਸਤਪਾਲ ਗਿੱਲ ਨੇ ਕਿਹਾ ਹੈ ਕਿ ਪੁਰਾਣੀ ਸਬਜ਼ੀ ਮੰਡੀ ਨਗਰ ਨਿਗਮ ਦਾ ਡਿਸਪੋਜਲ ਹੈ ਜਿਹੜਾ ਟੈਂਡਰ ਉਹਨਾਂ ਨੂੰ ਮਿਲਿਆ ਸੀ ਉਹਨੂੰ ਕੈਂਸਲ ਕਰ ਦਿੱਤਾ 10 ਵਾਰੀ ਟੈਂਡਰ ਲੱਗਾ ਕਿਸੇ ਨੇ ਭਰਿਆ ਨਹੀਂ ਜਦੋਂ ਉਹਨਾਂ ਨੇ ਕੰਮ ਨੂੰ ਭਰ ਦਿੱਤਾ ਤੇ ਐਸਡੀਓ ਵੱਲੋਂ ਕੈਂਸਲ ਕਰ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਸਾਡੇ ਕੋਲੋਂ ਐਸਟੀਮੇਟਮ ਨਹੀਂ ਬਣਿਆ ਸਹੀ ਢੰਗ ਨਾਲ ਜਿਸ ਨਾਲ ਕਿ ਸਤਪਾਲ ਗਿੱਲੇ ਦੱਸਿਆ ਕੀ ਉਹਨਾਂ ਦਾ ਡੇਢ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜੇ ਕਰ ਉਹ ਇਹਨਾਂ ਦੀ ਸੇਵਾ ਪਾਣੀ ਕਰ ਦਿੰਦੇ ਤਾਂ ਟੈਂਡਰ ਹੁਣ ਮਿਲ ਜਾਣਾ ਸੀ ਕੀ ਉਹਨਾਂ ਨੂੰ ਟੈਂਡਰ ਕੈਂਸਲ ਕਰ ਦਿੱਤਾ ਗਿਆ ਜਿਸ ਕਾਰਨ ਸਤਪਾਲ ਗਿੱਲ ਨੇ ਕਿਹਾ ਕਿ ਉਹਨਾਂ ਨੇ ਮਾਮਲਾ ਮਾਨਯੋਗ ਅਦਾਲਤ ਹਾਈ ਕੋਰਟ ਵਿੱਚ ਐਸਡੀਓ ਅਤੇ ਜਿਨਾਂ ਨੇ ਇਹਨਾਂ ਦਾ ਟੈਂਡਰ ਕੈਂਸਲ ਕੀਤਾ ਉਹਦੇ ਖਿਲਾਫ ਰਿੱਟ ਪਾ ਦਿੱਤੀ ਗਈ ਹੈ ਹੁਣ ਉਹਨਾਂ ਨੇ ਕੋਰਟ ਦਾ ਰੁੱਖ ਕਰ ਲਿਆ ਹੈ ਡਿਸਪੋਜਲ ਉੱਤੇ ਸ਼ੈਡ ਅਤੇ ਮੇਨਟੇਨੈਸ ਅਤੇ ਗੇਟ ਅਤੇ ਬਾਉਂਡਰੀ ਵਾਲ ਬਣਾਉਣੀ ਸੀ ਜਿਸ ਦਾ ਉਹਨਾਂ ਨੂੰ ਠੇਕਾ ਜਿਹੜਾ ਅਲਾਟ ਹੋਣਾ ਸੀ ਕੈਂਸਲ ਕਰ ਦਿੱਤਾ ਗਿਆ ਹੈ ਜਿਸ ਨਾਲ ਉਹਨਾਂ ਦਾ ਨੁਕਸਾਨ ਹੋਇਆ ਤੇ ਅਲੱਗ ਗੱਲ ਹੈ ਕੀ ਨਗਰ ਨਿਗਮ ਅਧਿਕਾਰੀਆਂ ਨੂੰ ਵੀ ਇਹਨਾਂ ਨੇ ਅਤੇ ਕੰਮ ਖਰਾਬ ਕੀਤਾ ਹੈ ਉਹਨਾਂ ਦਾ ਟੈਂਡਰ ਕੈਂਸਲ ਕਰਕੇ ।
Comments & Discussions
Be the first to comment on this article!