Fri, 31 Jul 2026
G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਨਗਰ ਨਿਗਮ ਦੇ ਕਰਮਚਾਰੀਆਂ ਨੇ ਦਰਸ਼ਨ ਭਗਤ ਦਾ ਜਨਮ ਦਿਨ ਮਨਾਇਆ ।

ਜਲੰਧਰ ਅੱਜ ਮਿਤੀ 12 ਮਈ (ਸੋਨੂੰ) : ਅੱਜ ਨਗਰ ਨਿਗਮ ਵਿੱਚ ਸੁਪਰਿੰਟੈਂਡੈਂਟ ਦਰਸ਼ਨ ਭਗਤ ਦਾ ਜਨਮ ਦਿਨ ਉਹਨਾਂ ਤੇ ਸਾਥੀ ਕਰਮਚਾਰੀਆਂ ਨੇ ਕੇਕ ਕੱਟ ਕੇ ਮਨਾਇਆ, ਉਹਨਾਂ ਦੇ ਲੰਬੀ ਉਮਰ ਅਤੇ ਤੰਦਰੁਸਤ ਜੀਵਨ ਲਈ ਦੁਆਂਵਾ ਕੀਤੀਆਂ । ਇਸ ਮੌਕੇ ਤੇ ਸੁਪਰਿੰਟੈਂਡੈਂਟ ਹਰਪ੍ਰੀਤ ਵਾਲਿਆ, ਸੁਮਿਤ ਉਪਲ, ਅਤੇ ਹੋਰ ਸਾਥੀ ਹਾਜ਼ਰ ਸਨ |

Comments

No comments yet.



Latest News

Number of Visitors - 188645