Fri, 31 Jul 2026
G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਨਗਰ ਨਿਗਮ ਜਲੰਧਰ ਦਾ ਠੇਕੇਦਾਰ ਜਲਦੀ ਹੀ ਹੋ ਰਹੇ ਹਨ ਆਮ ਆਦਮੀ ਪਾਰਟੀ ਵਿੱਚ ਸ਼ਾਮਲ । 

ਜਲੰਧਰ ਅੱਜ ਮਿਤੀ 17 ਮਈ (ਸੋਨੂੰ) : ਨਗਰ ਨਿਗਮ ਦੇ ਮਸ਼ਹੂਰ ਠੇਕੇਦਾਰ ਸਾਡੇ ਸੂਤਰਾਂ ਮੁਤਾਬਿਕ ਜਲਦ ਹੀ ਆਮ ਆਦਮੀ ਪਾਰਟੀ ਦਾ ਦਾਮਨ ਫੜ ਸਕਦੇ ਨੇ ਸੂਤਰਾਂ ਨੇ ਦੱਸਿਆ ਹੈ ਕਿ ਅਗਲੇ ਹਫਤੇ ਬੁੱਧਵਾਰ ਨੂੰ ਇੱਕ ਪ੍ਰੋਗਰਾਮ ਰਾਹੀ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਸਕਦੇ ਹਨ ਸੂਤਰਾਂ ਮੁਤਾਬਿਕ ਇਕ ਜਲਦ ਹੀ ਜੁਆਇਨਿੰਗ ਕਰ ਸਕਦੇ ਨੇ ਕਿਉਂਕਿ ਸਿਆਸੀ ਗਲਿਆਰਿਆਂ ਵਿੱਚ ਇਹ ਹਵਾ ਕਈ ਮਹੀਨੇ ਪਹਿਲੇ ਵੀ ਉੱਡੀ ਸੀ ਕੀ ਨਗਰ ਨਿਗਮ ਵਿਖੇ ਠੇਕੇਦਾਰੀ ਕਰ ਰਹੇ ਉਹ ਰਾਜਨੀਤਿਕ ਪਾਰਟੀ ਜੁਆਇਨ ਕਰ ਸਕਦੇ ਨੇ ਪਰ ਹੁਣ ਪਤਾ ਲੱਗਾ ਹੈ ਕਿ ਅਗਲੇ ਹਫਤੇ ਉਹ ਆਮ ਆਦਮੀ ਪਾਰਟੀ ਦਾ ਦਾਮਨ ਫੜ ਸਕਦੇ ਨੇ ਕਿਉਂਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਹੈ ਹੋਰ ਸੱਤਾ ਵਿੱਚ ਹੈ ਉਹਨਾਂ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਠੇਕੇਦਾਰ ਨੇ ਮਨ ਬਣਾ ਲਿਆ ਹੈ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਕੇ ਸ਼ਹਿਰ ਦੀ ਅਤੇ ਸਮਾਜ ਦੀ ਸੇਵਾ ਲਈ ਹਾਜ਼ਰ ਹੈ ਪਰ ਅੱਜ ਕੁਝ ਗੱਲਬਾਤ ਪਤਾ ਲੱਗਾ ਹੈ ਕਿ ਆਮ ਆਦਮੀ ਪਾਰਟੀ ਦਾ ਦਾਮਨ ਠੇਕੇਦਾਰ ਕਿਸੇ ਵਕਤ ਵੀ ਫੜ ਸਕਦਾ ਹੈ ਬਤੌਰ ਸ਼ਹਿਰ ਦੀ ਆਪਣੀ ਮਸ਼ੀਨਰੀ ਰਾਹੀਂ ਉਹ ਸ਼ਹਿਰ ਵਿੱਚ ਸੇਵਾ ਵੀ ਕਰਦਾ ਹੈ ਅਤੇ ਵਾਰਡ 85 ਵਿੱਚ ਉਸ ਦਾ ਕੋਲਡ ਵੀ ਹੈ ਕਈ ਕੰਮ ਉਹ ਨਗਰ ਨਿਗਮ ਦੇ ਆਪਣੀ ਮਸ਼ੀਨਰੀ ਅਤੇ ਮੁਲਾਜਮਾ ਰਾਹੀ ਸ਼ਹਿਰ ਦੀ ਸੇਵਾ ਕਰ ਰਿਹਾ ਹੁਣ ਠੇਕੇਦਾਰ |

Comments

No comments yet.



Latest News

Number of Visitors - 188303