कफ सिरप खरीदने के नियम बदले, अब डॉक्टर के पर्चे के बिना नहीं मिलेगी दवा
PSMSU ਪੰਜਾਬ ਬਾਡੀ ਦੇ ਸੱਦੇ ਤੇ ਮਿਤੀ 08-11-2023 ਤੋਂ 13-11-2023 ਤੱਕ ਕਲਮ ਛੋੜ/ਕੰਪਿਊਟਰ ਬੰਦ/ਆਨਲਾਈਨ ਕੰਮ ਬੰਦ ਦੇ ਚੱਲ ਰਹੇ ਐਕਸ਼ਨ ਤਹਿਤ ਬਾਰਿਸ਼ ਕਰਕੇ ਖ਼ਰਾਬ ਹੋਏ ਮੌਸਮ ਵਿੱਚ ਹੀ ਜਲੰਧਰ ਦੇ ਸਾਰੇ ਵਿਭਾਗਾਂ ਦੇ ਕਰਮਚਾਰੀਆਂ ਨੇ ਡੀ.ਸੀ ਦਫਤਰ ਸਾਹਮਣੇ ਜ਼ਿਲਾ ਪੱਧਰੀ ਗੇਟ ਰੈਲੀ ਕਰਕੇ ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਬਹਾਲ ਕਰਨ ਸਬੰਧੀ ਜਾਰੀ ਕੀਤੇ ਅਧੂਰੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ।
ਤੇਜਿੰਦਰ ਸਿੰਘ ਨੰਗਲ
ਸੂਬਾ ਵਧੀਕ ਜਨਰਲ ਸਕੱਤਰ
PSMSU ਪੰਜਾਬ
Comments & Discussions
Be the first to comment on this article!