Tue, 16 Jun 2026
Post Details

ਜਲੰਧਰ ਦੀਆਂ ਮਹਿਲਾਂ ਨੇਤ੍ਰੀਆਂ ਨੁੰ ਪੰਜਾਬ ਦੀ ਟੀਮ ਵਿਚ ਮਿਲੇ ਓਹੁਦੇ

ਅੱਜ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਵਿੱਚ ਸੁਰਜੀਤ ਕੌਰ ਨੂੰ (ਜਨਰਲ ਸਕੱਤਰ)
ਸਾਰਿਕਾ ਭਾਰਦਵਾਜ  ਨੂੰ (ਜਨਰਲ ਸਕੱਤਰ)ਮਨਦੀਪ ਕੌਰ ਨੂੰ (ਸਕੱਤਰ) ਪੱਲਵੀ (ਸਕੱਤਰ) ਵੰਸ਼ੀਕਾ  ਨੂੰ  (ਸਕੱਤਰ) ਲਗਾਇਆਂ ਗਿਆ ਜਿਸ ਲਈ ਉਹਨਾਂ ਨੇ ਆਲ ਇੰਡੀਆ ਮਹਿਲਾ ਕਾਂਗਰਸ ਪ੍ਰਧਾਨ ਅਲਕਾ ਲਾਬਾਂ, ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ, ਆਲ ਇੰਡੀਆ ਮਹਿਲਾ ਕਾਂਗਰਸ ਨੈਸ਼ਨਲ ਕੋਆਰਡੀਨੇਟਰ ਡਾ ਜਸਲੀਨ ਸੇਠੀ ਜੀ ਦਾ ਧੰਨਵਾਦ ਕੀਤਾ ਅਤੇ ਕਾਂਗਰਸ ਭਵਨ ਜਲੰਧਰ ਵਿਖੇ ਪਹੁੰਚ ਕੇ ਜ਼ਿਲ੍ਹਾ ਕਾਂਗਰਸ ਕਮੇਟੀ ਜਲੰਧਰ (ਸ਼ਹਿਰੀ) ਅਤੇ ਸਾਬਕਾ ਵਿਧਾਇਕ ਸ਼੍ਰੀ ਰਜਿੰਦਰ ਬੇਰੀ ਜੀ ਦਾ ਆਸ਼ੀਰਵਾਦ ਲਿਆ।

Views: 128

Comments & Discussions

Be the first to comment on this article!



Latest News

Number of Visitors - 167346