संकट में फंसे पंजाबी युवकों की हुई वतन वापसी, खालसा एड ने निभाई अहम भूमिका
ਮਹਿੰਦਰ ਭਗਤ ਹੱਕ ਚ' ਰਾਜ ਕੁਮਾਰ ਰਾਜੂ ਦੀ ਅਗਵਾਈ ਚ ਚਪਲੀ ਚੌਕ ਮਾਡਲ ਹਾਊਸ ਰੋਡ ਵਿਖੇ ਡਾਕਟਰ ਗੁਰਪ੍ਰੀਤ ਕੌਰ ਮਾਨ ਜੀ ਵਲੋ ਮੀਟਿੰਗ
ਅੱਜ ਮਿਤੀ 03 ਜੁਲਾਈ ( ਵਿਕਰਾਂਤ ਮਦਾਨ) : ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਹੱਕ ਚ' ਰਾਜ ਕੁਮਾਰ ਰਾਜੂ ਦੀ ਅਗਵਾਈ ਚ ਚਪਲੀ ਚੌਕ ਮਾਡਲ ਹਾਊਸ ਰੋਡ ਵਿਖੇ ਡਾਕਟਰ ਗੁਰਪ੍ਰੀਤ ਕੌਰ ਮਾਨ ਜੀ ਵਲੋ ਮੀਟਿੰਗ ਕੀਤੀ ਗਈ। ਇਸ ਮੌਕੇ ਡਾਕਟਰ ਗੁਰਪਰੀਤ ਕੌਰ ਨੇ ਕਿਹਾ ਕਿ ਜਲਦ ਹੀ ਮਹਿਲਾਵਾਂ ਨੂੰ 1000 ਦੀ ਜਗ੍ਹਾ 1100 ਦਿੱਤਾ ਜਾਵੇਗਾ ਇਹ ਮੇਰਾ ਵਾਅਦਾ ਹੈ । ਇਸ ਮੌਕੇ ਰਾਜ ਕੁਮਾਰ ਰਾਜੂ ਨੇ ਕਿਹਾ ਮੁੱਖਮੰਤਰੀ ਭਗਵੰਤ ਮਾਨ ਵਲੋ ਲੋਕਾਂ ਨੂੰ ਮੁਫ਼ਤ ਬਿਜਲੀ ਦੇਕੇ ਲੋਕਾਂ ਦਾ ਬੋਜ਼ ਹਲਕਾ ਕਰਤਾ, ਭਗਵੰਤ ਮਾਨ ਵਲੋ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਵਾਏ। ਇਸ ਮੌਕੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ, ਚੇਅਰਮੈਨ ਇੰਦਰਜੀਤ ਮਾਨ , ਆਪ ਨੇਤਾ ਅਤੇ ਸਾਬਕਾ ਵਿਧਾਇਕ ਪਵਨ ਟੀਨੂੰ, ਚੇਅਰਮੈਨ ਸੁਭਾਸ਼ ਸ਼ਰਮਾ , ਰਾਕੇਸ਼ ਸੇਠ, ਕੀਮਤੀ ਭਗਤ, ਸੁਰੇਸ਼ ਸੇਠ, ਸਰਵਨ ਆਨੰਦ, ਅਮਨ ਲਾਂਬਾ, ਗੌਰਵ ਅਰੋੜਾ ,ਅਮਿਤ ਢੱਲ ,ਰਿਤੇਸ਼ ਨਿਹੰਗ ਅਤੇ ਹੋਰ ਆਮ ਆਦਮੀ ਪਾਰਟੀ ਨੇਤਾ ਮੋਜੂਦ ਸਨ
Comments & Discussions
Be the first to comment on this article!