जालंधर में 10 लाख की रिश्वत मामले में CGST अधिकारी और CA के खिलाफ चार्जशीट पेश
ਜਲ਼ੰਧਰ G2M 5 ਜੁਲਾਈ 24:- ਜਲ਼ੰਧਰ ਪੱਛਮੀ ਜਿਮਨੀ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਮਹਿਲਾ ਉਮੀਦਵਾਰ ਸੁਰਿੰਦਰ ਕੌਰ ਜੌ ਕੀ 25 ਵਰ੍ਹਿਆਂ ਤੋਂ ਲਗਾਤਾਰ ਕੌਂਸਲਰ ਵਜੋਂ ਸੇਵਾ ਨਿਭਾਉਂਦੇ ਆ ਰਹੀ ਹਨ, ਅਤੇ ਉਹ ਕਾਂਗਰਸ ਪਾਰਟੀ ਦੀ ਸੀਨੀਅਰ ਡਿਪਟੀ ਮੇਅਰ ਰਹਿ ਚੁੱਕੀ ਜਿਨ੍ਹਾਂ ਨੂੰ ਕਿ ਪਾਰਟੀ ਵੱਲੋਂ ਉਮ੍ਮੀਦਵਾਰ ਚੁਣਿਆ ਗਿਆ ਹੈ। ਸੁਰਿੰਦਰ ਕੌਰ ਦੇ ਹੱਕ ਵਿੱਚ ਮਹਿਲਾ ਸੰਗ ਨੇ ਮੋਰਚਾ ਸੰਭਾਲਦਿਆਂ,ਵਾਰਡ ਨੰਬਰ 38 ਮੁਹੱਲਾ ਚਾਈਆਮ ਵਿਖੇ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰ ਵੰਦਨਾ ਮਦਾਨ ਵੱਲੋਂ ਕਰਵਾਏ ਗਏ ਡੋਰ ਟੁ ਡੋਰ ਪ੍ਰਚਾਰ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਰਿੰਦਰ ਕੌਰ,ਸਾਬਕਾ ਜਿਲਾ ਪ੍ਰਧਾਨ ਬਲਰਾਜ ਠਾਕੁਰ, ਡਿਸਟ੍ਰਿਕ ਚੇਅਰਮੈਨ ਜਵਾਹਰ ਬੱਲ ਮੰਚ ਅਤੇ ਕੋਆਰਡੀਨੇਟਰ ਮੈਂਬਰ ਵਾਰਡ 38 ਤੋਂ ਨਿਸ਼ਾਂਤ ਘਾਈ,ਕਾਂਗਰਸ ਪਾਰਟੀ ਦੀ ਸੀਨੀਅਰ ਆਗੂ ਰਣਦੀਪ ਕੌਰ ਟੌਹੜਾ, ਕੋਆਰਡੀਨੇਟਰ ਵਾਰਡ 38 ਤੋਂ ਵਿਕਰਮ ਸ਼ਰਮਾ ਉਹਨਾ ਦੀ ਧਰਮਪਤਨੀ ਅਤੇ ਮੁਹੱਲਾ ਵਾਸੀ ਸੀਨੀਅਰ ਮੈਡਮ ਰਾਣੀ,ਮੰਜੂ ਕੱਕਰ, ਸਾਕਸ਼ੀ ਢੀਂਗਰਾ, ਅਸ਼ੁ ਢੀਂਗਰਾ, ਹੈਪੀ ਢੀਂਗਰਾ,ਜਯੋਤੀ ਢੀਂਗਰਾ ਅਤੇ ਸਾਥੀਆਂ ਨੇ ਘਰ ਘਰ ਜਾ ਕੇ ਸੁਰਿੰਦਰ ਕੌਰ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ, ਇਸ ਪ੍ਰਚਾਰ ਦੇ ਚਲਦੇ ਮੁਹੱਲਾ ਵਾਸੀਆਂ ਖਾਸ ਕਰ ਮਹਿਲਾਵਾਂ ਵਿਚ ਵੱਡਾ ਉਤਸ਼ਾਹ ਨਜ਼ਰ ਆਇਆ।
Comments & Discussions
Be the first to comment on this article!