Wed, 17 Jun 2026
Post Details

07 Jul 2024 02:35pm "ਸ੍ਰੋਮਣੀ ਅਕਾਲੀ ਦੱਲ ਦੇ ਨੇਤਾ ਸਰਦਾਰ ਮੋਹਿੰਦਰ ਸਿੰਘ ਕੇਪੀ ਦੀ ਧਰਮਪਤਨੀ ਦਾ ਹੋਇਆ ਦਿਹਾਂਤ"

ਜਾਲੰਧਰ G2M 7 ਜੁਲਾਈ 24:-  ਬਹੁਤ ਹੀ ਦੁੱਖ ਭਾਰੀ ਖ਼ਬਰ ਸਾਹਮਣੇ ਆਈ ਹੈ ਕੀ ਸ੍ਰੋਮਣੀ ਅਕਾਲੀ ਦੱਲ ਦੇ ਨੇਤਾ ਸਰਦਾਰ ਮੋਹਿੰਦਰ ਸਿੰਘ ਕੇ ਪੀ ਦੀ ਧਰਮਪਤਨੀ ਬੀਬੀ ਸੁਮਨ ਕੇ ਪੀ ਦਾ ਚੰਡੀਗੜ੍ਹ ਵਿਖੇ ਪੀਜੀਆਈ ਵਿਚ ਚੱਲ ਰਹੇ ਇਲਾਜ਼ ਦੌਰਾਨ ਦਿਹਾਂਤ ਹੋ ਗਿਆ, ਬੀਬੀ ਸੁਮਨ ਕੇ.ਪੀ ਕੈਂਸਰ ਦੀ ਬਿਮਾਰੀ ਨਾਲ ਪੀੜਤ ਸਨ ਅਤੇ ਉਹਨਾਂ ਨੇ 68 ਸਾਲ ਦੀ ਉਮਰ ਵਿਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।

Views: 237

Comments & Discussions

Be the first to comment on this article!



Latest News

Number of Visitors - 167500