जालंधर में 10 लाख की रिश्वत मामले में CGST अधिकारी और CA के खिलाफ चार्जशीट पेश
ਅਭਿਸ਼ੇਕ ਭਗਤ ਨੇ ਕਿਹਾ ਉਹ ਕਾਂਗਰਸ ਦਾ ਸੱਚਾ ਸਿਪਾਹੀ
ਅੱਜ ਮਿਤੀ 09 ਜੁਲਾਈ (ਵਿਕਰਾਂਤ ਮਦਾਨ) :
ਯੂਥ ਕਾਂਗਰਸ ਜਲੰਧਰ ਦੇ ਜਰਨਲ ਸਕੱਤਰ ਅਭਿਸ਼ੇਕ ਭਗਤ ਕਲ ਯੁਥ ਕਾਂਗਰਸ ਦੇ ਅਹੁਦੇ ਦਾ ਇਸਤੀਫਾ ਦਿੱਤਾ ਸੀ, ਉਸ ਨੇ ਫਗਵਾੜਾ ਤੋਂ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ , ਸਾਬਕਾ ਸੀਨੀਅਰ ਡਿਪਟੀ ਮੇਅਰ ਅੰਮ੍ਰਿਤਸਰ ਰਮਨ ਬਕਸ਼ੀ ਸਾਬਕਾ ਜਿਲਾ ਪ੍ਰਧਾਨ ਜਲੰਧਰ ਕਾਂਗਰਸ ਦੇ ਪ੍ਰਧਾਨ ਬਲਰਾਜ ਠਾਕੁਰ ਦੇ ਕਹਿਣ ਅਤੇ ਦੀਪਕ ਖੋਸਲਾ ਜਨਰਲ ਸਕੱਤਰ (ਸਗੰਠਨ) ਵੱਲੋਂ ਯੂਥ ਕਾਂਗਰਸ ਦੇ ਪੰਜਾਬ ਕਾਂਗਰਸ ਪ੍ਰਧਾਨ ਮੋਹਿਤ ਮੋਹਿੰਦਰਾ ਦੇ ਨਾਲ ਗੱਲ ਕਰਵਾਉਣ ਤੋਂ ਬਾਦ ਅਪਣਾ ਅਸਤੀਫਾ ਵਾਪਿਸ ਲੈ ਲਿਆ. ਅਤੇ ਜਨੰਧਰ ਪੱਛਮੀ ਤੋਂ ਕਾਂਗਰਸ ਪਾਰਟੀ ਦੀ ਉਮੀਦਬਾਰ ਬੀਬੀ ਸੁਰਿੰਦਰ ਕੋਰ ਨੂੰ ਵੋਟਾਂ ਪਾ ਕੇ ਕਾਮਜਾਬ ਕਰਣ ਦੀ ਅਪੀਲ ਕੀਤੀ।
Comments & Discussions
Be the first to comment on this article!