ਨਾਗਰਾ ਫਾਟਕ ਤੋਂ ਰਤਨ ਨਗਰ ਦੇ ਰਸਤੇ ਤੇ ਲਾਈਟਾਂ ਦੋ ਮਹੀਨੇ ਤੋਂ ਖਰਾਬ ਹੋਈਆਂ ਹਨ : ਰਣਜੀਤ ਕੌਰ ਰਾਣੋ
ਵਾਰਡ ਨੰ 72 ਵਿੱਚ ਰਾਜਾ ਬੜਿੰਗ ਕੀਤੀ ਮੀਟਿੰਗ ਅਤੇ ਡੋਰ ਟੂ ਡੇਰ ਜਿਸ ਵਿੱਚ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਸ਼ੀਮਤਿ ਕਰਨਜੀਤ ਚੋਧਰੀ ਵੀ ਸ਼ਾਮਿਲ ਹੋਏ, ਇਸ ਵਿੱਚ ਬਲਵੀਰ ਕੋਰ,ਰਾਜ ਕੁਮਾਰ, ਚੰਦਰ ਕਾਂਤਾ ਅਤੇ ਹੋਰ ਇਲਾਕਾ ਨਿਵਾਸੀ ਭੀ ਹੋਏ ਸ਼ਾਮਿਲ ।





Comments
No comments yet.