जालंधर में 10 लाख की रिश्वत मामले में CGST अधिकारी और CA के खिलाफ चार्जशीट पेश
ਕਮਲ ਵਿਹਾਰ ਦੇ ਨਿਵਾਸੀਆਂ ਨੇ ਪਾਣੀ ਸਪਲਾਈ ਨਾ ਆਉਣ ਤੇ ਨਗਰ ਨਿਗਮ ਜਾ ਕੇ ਦਿੱਤਾ ਧਰਨਾ
ਜਲੰਧਰ ਅੱਜ ਮਿਤੀ 21 ਅਗਸਤ (ਸੋਨੂ ਬਾਈ) ਕਮਲ ਵਿਹਾਰ ਬਸ਼ੀਰਪੁਰਾ ਵਾਸੀਆਂ ਨੇ ਇਲਾਕੇ ਵਿੱਚ ਕਈ ਦਿਨਾਂ ਤੇ ਪੀਣ ਵਾਲੇ ਸਪਲਾੰਈ ਹੋਣ ਤੇ ਅੱਜ ਨਗਰ ਨਿਗਮ ਦਾ ਘਿਰਾਓ ਕੀਤਾ ਅਤੇ ਇਸ ਸਬੰਧੀ ਐਡੀਸ਼ਨਲ ਕਮਿਸ਼ਨਰ ਨੂੰ ਮਿਲੇ, ਉਹਨਾ ਨੂੰ ਵਧੀਕ ਕਮੀ਼ਨਰ ਨੇ ਜਲਦ ਹੀ ਸਮੱਸਿਆ ਦਾ ਹੱਲ ਕਰ ਕਰਣ ਦਾ ਵਿਸ਼ਵਾਸ ਦਵਾਇਆ । ਇਲਾਕਾ ਵਾਸੀ ਜਤਿੰਦਰ ਨਿੱਕਾ, ਰੀਟਾ, ਮਨੂੰ, ਹਰੀ ਸਿੰਘ, ਵਿਸ਼ਾਲ, ਪਵਨ ਕੁਮਾਰ ਗਿੱਲ ਨੇ ਕਿਹਾ ਕਿ ਜੇਕਰ ਸਾਡੀ ਨਾ ਸੁਣਵਾਈ ਹੋਈ ਤਾਂ ਸੋਮਵਾਰ ਨੂੰ ਪੀਏਪੀ ਚੌਕ ਜਾਮ ਕਰਾਂਗੇ।
Comments & Discussions
Be the first to comment on this article!