Thu, 30 Jul 2026
Post Details

ਭਗਤ ਸਿੰਘ ਕਲੋਨੀ ਵਿੱਚ ਮਨਾਇਆ ਗਿਆ ਧੁਮਧਾਨ ਨਾਲ ਦੁਸ਼ਹਿਰਾ।

ਜਲੰਧਰ ਉੱਤਰੀ ਦੇ ਵਿਧਾਇਕ ਬਾਵਾ ਹੈਨਰੀ ਮੱਖ ਮਹਿਮਾਨ ਵਜੋਂ ਪੁੱਜੇ ਭਗਤ ਸਿੰਭ ਕਲੋਨੀ।
 

ਜਲੰਧਰ ਅੱਜ ਮਿਤੀ 12 ਅਕਤੂਬਰ (ਸੋਨੂੰ ਬਾਈ) : ਭਗਤ ਸਿੰਘ ਕਲੋਨੀ ਵਿੱਚ ਅਨਮੋਲ ਕਾਲੀਆ, ਮੋਹਿਤ ਸੇਠੀ ਆਦ ਨੇ ਦੁਸ਼ਹਿਰੇ ਦਾ ਤਿਉਹਾਰ ਮਨਾਇਆ ਇਸ ਮੋਕੇ ਤੇ ਖ਼ਾਸ ਤੋਰ ਕੇ ਵਿਧਾਇਕ ਬਾਵਾ ਹੈਨਰੀ ਮੁੱਖ ਮਹਿਮਾਨ ਵਜੋਂ ਪੁੱਜੇ। ਬਾਵਾ ਹੈਨਰੀ ਨੇ ਇਸ ਮੋਕੇ ਤੇ ਇਲਾਕਾ ਨਿਵਾਸੀਆਂ ਨੂੰ ਵਧਾਈ ਦਿੱਤੀ। 

 ਇਸ ਮੋਕੇ ਤੇ ਗਨੇਸ਼ ਕਾਲੂ, ਅਨਸ਼ੁਮਾਨ, ਅਨਿੱਲ ਪ੍ਰਭਾਕਰ, ਜੀਵਨ ਕੰਡਾ, ਮਨਰਾਜ ਸੇਠੀ,ਅਨਮੋਲ ਸੇਠੀ, ਇਸ਼ਾਨਤ ਗੁਲਾਟੀ,ਪ੍ਰਦੀਪ ਮੈਹਤਾ, ਅਮਨ, ਵਿਨੋਦ,ਗੋਪਾਲ ਆਦ ਅੱਤੇ ਭਾਰੀ ਗਿਨਤੀ ਵਿੱਚ ਕਲੋਨੀ ਨਿਵਾਸੀ ਹਾਜ਼ਰ  ਸਨ।

 

Comments

No comments yet.



Latest News

Number of Visitors - 186763