Thu, 30 Jul 2026
Post Details

ਪਿਮੱਸ ਦੇ ਸਾਮਨੇ ਅਰਵਨ ਅਸਚਟੇਟ ਦੀ ਕੁਸ਼ਹਿਰਾ ਕਮੇਟੀ ਨੇ ਦੁਸ਼ਹਿਰਾ ਮਨਾਇਆ।

ਜਲੰਧਰ ਅੱਜ ਮਿਤੀ ਅਕਤੂਬਰ ( ਸੋਨੂੰ ਬਾਈ) : ਦੁਸ਼ਹਿਰਾ ਕਮੇਟੀ ਅਰਵਨ ਅਸਟੇਟ 1 ਵਿਖੇ ਨੇ ਦੁਸ਼ਹਿਰਾ ਧੁਮਧਾਮ ਨਾਲ ਮਨਾਇਆ ਇਸ ਮੋਕੇ ਤੇ ਖ਼ਾਸ ਤੋਰ ਤੇ ਸੋਨੂੰ ਢੇਸੀ ਸਾਬਕਾ ਔ.ਐਸ,ਡੀ ਮੁੱਖ ਮੰਤਰੀ, ਰਾਕੇਸ਼ ਕਨੋਜਿਆ, ਮਿੰਟੁ ਜੁਨੇਜਾ, ਰਣਜੀਤ ਰਾਣੇ, ਆਸ਼ੀ ਅਗਰਵਾਲ, ਆਦ ਅੱਤੇ ਭੀਰੀ ਗਿਣਤੀ ਵਿੱਚ ਲੋਕ ਪਹੰਚੇ।

Comments

No comments yet.



Latest News

Number of Visitors - 186764