Thu, 30 Jul 2026
Post Details

ਭਗਵਾਨ ਬਾਲਮੀਕ ਆਸ਼ਰਮ ਸ਼ਕਤੀ ਨਗਰ ਵਿੱਖੇ ਲੱਕੀ ਰਹੇਜਾ ਅੱਤੇ ਸ਼ਾਥੀਆਂ ਵੱਲੋਂ ਸ਼ਸ਼ੋਭੀ ਯਾਤਰਾ ਲਈ ਲਾਏਆ ਜਾਵੇਗਾ ਲੰਗਰ।

ਲੱਕੀ ਰਹੇਜਾ ਅੱਤੇ ਸ਼ਾਥੀਆਂ ਵਲੋ ਭਗਵਾਨ ਵਾਲਮੀਕ ਆਸ਼ਰਮ ਵਿੱਚ ਲੰਗਰ ਦਾ ਪ੍ਰਬੰਧ।

ਜਲੰਧਰ ਅੱਜ ਮਿਤੀ 15 ਅਕਤੂਬਰ (ਸੋਨੂੰ ਬਾਈ) : ਭਗਵਾਨ ਵਾਲਮੀਕ ਦੇ ਪ੍ਰਕਾਸ਼ ਉਤਸਵ ਦੇ ਸੰਬੰਧ ਵਿੱਚ ਕੱਲ ਮਿਤੀ  16 ਅਕਤੂਬਰ ਨੂੰ ਇੱਕ ਵਿਸ਼ਾਲ ਸ਼ੋਭਾ ਯਾਤਰਾ  ਨਿਕੱਲ ਰਹੀ ਜਿਸਦਾ ਸਵਾਗਤ ਕਰਨ ਸ਼ਹਿਰ ਦੀਆ ਜਥੇਬੰਦੀਆਂ ਅੱਤੇ ਸ਼ਹਿਰਿਆਂ ਵੱਲੋਂ ਸਵਾਗਤ ਲਈ ਜਗ੍ਹਾ-ਜਗ੍ਹਾ ਸਟੇਜਾਂ ਲਾਇਆਂ ਜਾ ਰਹੀਆਂ ਹਨ।

 ਕੱਲ ਸ਼ੋਭਾ ਯਾਤਰਾ ਭਗਵਾਨ ਵਾਲਮੀਕ ਆਸ਼ਰਮ ਸ਼ਕਤੀ ਨਗਰ ਤੋਂ ਸ਼ੁਰੂ ਹੋਵੇਗੀ ਆਸ਼ਰਮ ਵਿੱਚ  ਲੱਕੀ ਰਹੇਜਾ ਅੱਤੇ ਸਾਥੀਆਂ ਨੇ ਆਏ ਹੋਏ ਸ਼ਰਧਾਲੂਆਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ।

 

Comments

No comments yet.



Latest News

Number of Visitors - 186772