Thu, 30 Jul 2026
Post Details

ਸ਼੍ਰੀਮਤਿ ਕਰਮਜੀਤ ਕੋਰ ਨੇ ਕੀਤੀ ਜ਼ਿਲ੍ਹਾ ਬਾਰ ਐਸੋਸੀਏਸ਼ਨ,ਜਲੰਧਰ ਨਾਲ ਮੀਟਿੰਗ

Jalandhar:-  ਜਲੰਧਰ ਜ਼ਿਮਨੀ ਚੋਣ ਕਾਂਗਰਸ ਦੇ ਉਮੀਦਵਾਰ ਨੇ ਜਿਲਾ ਬਾਰ ਐਸ਼ੇਸਿਏਸ਼ਨ ਵਿੱਚ ਗਏ ਵੋਟਾਂ ਮੰਗਣ, ਉਹਨਾਂ ਨੇ ਕੇ ਕਾਂਗਰਸ ਵੱਲੋਂ ਕੀਤੇ ਕੰਮਾਂ  ਕੀਤੇ ਬਾਰੇ ਜਾਣਕਾਰੀ ਦਿੱਤੀ ਇਸ ਮੋਕੇ ਤੇ ਬਾਰ ਐਸ਼ੈਸ਼ਿਏਸਨ ਫ਼ੀਸ ਆਦਿਤਿਆ ਜੈਨ ਨੇ ਕੀਤਾ ਸਵਾਗਤ ਇਸ ਮੌਕੇ ਤੇ ਬਾਰ ਦੇ ਸਾਬਕਾ ਪ੍ਰਧਾਨ ਉਮ ਪ੍ਰਕਾਸ਼, ਸਕੱਤਰ  ਹਰਿ਼ਸ਼ ਕੋਹਲੀ, ਐਡਵੋਕੇਟ ਮਧੁ ਰਚਨਾ, ਸਂਜੀਵ ਸ਼ਰਮਾ, ਕਰਮਪਾਲ ਸਿੰਘ, ਕੰਵਰ ਉਪਿੰਦਰ ਠਾਕੁਰ ਆਦ ਮੌਜੂਦ ਸਨ।

Comments

No comments yet.



Latest News

Number of Visitors - 186658