ਨਾਗਰਾ ਫਾਟਕ ਤੋਂ ਰਤਨ ਨਗਰ ਦੇ ਰਸਤੇ ਤੇ ਲਾਈਟਾਂ ਦੋ ਮਹੀਨੇ ਤੋਂ ਖਰਾਬ ਹੋਈਆਂ ਹਨ : ਰਣਜੀਤ ਕੌਰ ਰਾਣੋ
ਜਲੰਧਰ/ਚੰਜੀਗਡ ਅੱਜ ਮਿਤੀ 22 ਅਕਤੂਬਰ (ਸੋਨੂੰ ਬਾਈ) : ਅੱਜ ਚੰਡੀਗਡ ਵਿੱਖੇ ਇੱਕ ਮੀਟਿੰਗ ਲੋਕਲ ਬਾਡੀ ਮੰਤਰੀ ਡਾ. ਰਵਜੋਤ ਸਿੰਘ ਅੱਤੇ ਡਾਇਰੈਕਟਰ ਗੁਰਪ੍ਰੀਤ ਖੇਹਰਾ ਦੇ ਨਾਲ ਸਫ਼ਾਈ ਕਮੀਸ਼ਨ ਦੇ ਚੇਅਰਮੈਨ ਚੰਦਨ ਗ੍ਰੇਵਾਲ ਦੀ ਅੱਗਵਾਈ ਹੇਠ ਹੋਈ ਜਿਸ ਵਿੱਚ ਨਗਰ ਨਿਗਮ ਜਲੰਧਰ ਡਰਾਈਵਰ ਅੱਤੇ ਜੇ.ਸੀ.ਬੀ. ਉਪਰੇਟਰ ਯੁਨੀਅਨ ਵੱਲੋਂ ਮੰਗ ਪੱਤਰ ਦਿੱਤਾ। ਜਿਸ ਵਿੱਚ ਵਿਸ਼ੇਸ਼ ਤੋਰ ਤੇ ਜੇ.ਸੀ.ਬੀ. ਉਪਰੋਟਰਾਂ ਨੂੰ ਪੱਕੇ ਤੋਰ ਤੇ ਭਰਤੀ ਕਰਨ ਦੀ ਮੰਗ ਕੀਤੀ ਗਈ ਅੱਤੇ ਇਸ ਤੋਂ ਇਲਾਬਾ ਜਿਹੜੇ ਸਥਾਈ ਸੇਵਕ ਅੱਤੇ ਸੀਵਰ ਮੈਨ ਬਤੋਰ ਡਰਾਇਵਰ ਕੰਮ ਕਰ ਰਹੇ ਹਨ ਉਹਨਾਂ ਨੂੰ ਡਰਾਈਵਰ ਦੀ ਪੋਸਟ ਤੇ ਪ੍ਰੋਮੋਟ ਦੀ ਮੰਗ ਰੱਖੀ ਗਈ ਇਸ ਤੋਂ ਇਲਾਬਾ ਇਹਨਾਂ ਡਰਾਇਵਰਾਂ ਅੱਤੇ ਉਪਰੋਟਰਾਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਇਹਨਾ ਦਾ ਸਿਹਤ ਬੀਮਾ ਕਰਵਾਉਣ ਦੀ ਵੀ ਮੰਗ ਕੀਤੀ ਗਈ।
ਇਸ ਮੀਟਿੰਗ ਵਿੱਚ ਵਿਸ਼ੇਸ਼ ਤੇਰ ਤੇ ਪ੍ਰਧਾਨ ਅਨਿਲ ਸਭਰਵਾਲ, ਸ਼ਾਮ ਲਾਲ ਗਿੱਲ, ਜੁਗਲ ਕਿਸ਼ੋਰ, ਵਾਸੁ ਥਾਪਰ, ਅਨੂਪ ਗਿੱਲ, ਜੌਨੀ ਧੀਪਰ ਆਦ ਸ਼ਾਮਿਲ ਸੰਨ।





Comments
No comments yet.