Thu, 30 Jul 2026
Post Details

ਨਗਰ ਨਿਗਮ ਇਪਲਾਇਜ ਯੁਨੀਅਨ ਨੇ ਭਗਵਾਨ ਵਾਲਮੀਕ ਪ੍ਰਕਾਸ਼ ਉਤਸਵ ਉਪਲਕਸ਼ ਵਿੱਚ ਲਾਇਆ ਲੰਗਰ।

ਨਗਰ ਨਿਗਮ ਯੁਨੀਅਨ ਨੇ ਭਗਵਾਨ ਸ਼੍ਰੀ ਰਾਮ ਚੋਂਕ ਤੇ ਲੰਗਰ ਲ਼ਾਇਆ।
 

ਜਲੰਧਰ ਅੱਜ ਮਿਤੀ 22 ਅਕਤੂਬਰ (ਸੋਨੂ ਬਾਈ) : ਇਮਲਾਇਜ ਯੁਨੀਅਨ ਨਗਰ ਨਿਗਮ ਵੱਲੋਂ ਅੱਜ ਨਿਗਮ ਦੇ ਦਫ਼ਤਰ ਦੇ ਬਾਹਰ ਸ਼੍ਰੀ ਰਾਮ ਚੋਂਕ ਤੇ ਆਲੂ ਪੁਰੀ ਅੱਤੇ ਖੀਰ ਦਾ ਵਿਸ਼ਾਲ ਲੰਗਰ ਲਾਇਆ ਜੇਕਿ ਭਗਵਾਨ ਵਾਲਮੀਕੀ ਜੀ ਨੂੰ ਸਮਰਪਿਤ ਸੀ। 

ਲੰਗਰ ਦਾ ਉਦਘਾਟਨ ਸਫ਼ਾਈ ਕਮੀਸ਼ਨ ਪੰਜਾਬ ਦੇ ਚੇਅਰਮੈਨ ਚੰਦਨ ਗ੍ਰੇਵਾਲ ਨੇ ਕੀਤਾ, ਇਸ ਮੋਕੇ ਤੇ ਨਗਰ ਨਿਗਮ ਦੀ ਸੰਯੁਕਤ ਕਮਿਸ਼ਨਰ ਸੁਮਨਦੀਪ ਕੋਰ, ਰਮਨਦੀਪ ਕੋਰ, ਚੇਅਰਮੈਨ ਸਿਕੰਦਰ ਗਿੱਲ, ਵਿੱਕੀ ਸਹੋਤਾ, ਮੁਨੀਸ਼ ਗੋਰਾ, ਅੰਕੁਸ਼ ਭੱਟੀ, ਨੀਰਜ ਸ਼ਾਹੀ ਆੱਦ ਹਾਜਿਰ ਸਨ।

 

Comments

No comments yet.



Latest News

Number of Visitors - 186772